ਰੀਤਾ ਮੋਨਤਾਲਚੀਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਜੀਵਨ ਸੈਨੇਟਰ
ਰੀਤਾ ਲੇਵੀ-ਮੋਨਤਾਲਚੀਨੀ
ਤਸਵੀਰ:Rita Levi-Montalcini bandw.jpg
ਰੀਤਾ ਮੋਨਤਾਲਚੀਨੀ 1950ਵਿਆਂ ਵਿੱਚ
ਜਨਮ(1909-04-22)22 ਅਪ੍ਰੈਲ 1909
ਤੂਰੀਨ, ਇਟਲੀ
ਮੌਤ30 ਦਸੰਬਰ 2012(2012-12-30) (ਉਮਰ 103)
ਰੋਮ, ਇਟਲੀ
ਨਾਗਰਿਕਤਾਇਟਲੀ
ਕੌਮੀਅਤਇਤਾਲਵੀ
ਖੇਤਰਤੰਤਰ ਵਿਗਿਆਨ
ਅਦਾਰੇWashington University in St. Louis
ਮਸ਼ਹੂਰ ਕਰਨ ਵਾਲੇ ਖੇਤਰਤੰਤੂ ਵਿਕਾਸ ਫੈਕਟਰ
ਅਹਿਮ ਇਨਾਮ
ਅਲਮਾ ਮਾਤਰਤੂਰੀਨ ਯੂਨੀਵਰਸਿਟੀ

ਰੀਤਾ ਲੇਵੀ-ਮੋਨਤਾਲਚੀਨੀ (ਇਤਾਲਵੀ ਉਚਾਰਨ: [ˈriːta ˈlɛːvi montalˈtʃiːni]; 22 ਅਪਰੈਲ 1909 – 30 ਦਸੰਬਰ 2012) ਇੱਕ ਇਤਾਲਵੀ ਨੋਬਲ ਵਿਜੇਤਾ ਸੀ ਜਿਸਨੂੰ ਇਹ ਸਨਮਾਨ ਤੰਤਰ-ਜੀਵ ਵਿਗਿਆਨ ਵਿੱਚ ਆਪਣੇ ਕੰਮ ਲਈ ਮਿਲਿਆ। ਇਸਨੂੰ ਇਸਦੇ ਸਹਿਕਰਮੀ ਸਟੈਨਲੀ ਕੋਹਨ ਦੇ ਨਾਲ 1986 ਵਿੱਚ "ਤੰਤੂ ਵਿਕਾਸ ਫੈਕਟਰ" ਦੀ ਖੋਜ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[2] 2001 ਤੋਂ ਇਸਦੀ ਮੌਤ ਤੱਕ ਇਹ ਇਤਾਲਵੀ ਸੈਨਟ ਦੀ ਆਜੀਵਨ ਸੈਨੇਟਰ ਸੀ।[3]

ਰੀਤਾ ਲੇਵੀ-ਮੋਨਤਾਲਚੀਨੀ ਸਭ ਤੋਂ ਵੱਡੀ ਉਮਰ ਦੀ ਨੋਬਲ ਵਿਜੇਤਾ ਸੀ ਅਤੇ ਇਹ ਅਜਿਹੀ ਪਹਿਲੀ ਨੋਬਲ ਵਿਜੇਤਾ ਸੀ ਜਿਸਦੀ ਮੌਤ 100 ਸਾਲ ਦੀ ਉਮਰ ਤੋਂ ਬਾਅਦ ਹੋਈ।[4] 22 ਅਪਰੈਲ 2009 ਨੂੰ ਇਸਦੇ 100ਵੇਂ ਜਨਮ ਦਿਨ ਉੱਤੇ ਰੋਮ ਸ਼ਹਿਰ ਦੇ ਹਾਲ ਵਿੱਚ ਇਸ ਲਈ ਵਿਸ਼ੇਸ਼ ਜਨਮ ਦਿਨ ਪਾਰਟੀ ਰੱਖੀ ਗਈ।[5][6]

References[ਸੋਧੋ]

  1. "Fellowship of the Royal Society 1660-2015". London: Royal Society. Archived from the original on 2015-07-15. 
  2. "The Nobel Prize in Physiology or Medicine 1986". The Nobel Foundation. Retrieved 1 January 2013. 
  3. Bradshaw RA (January 2013). "Rita Levi-Montalcini (1909-2012)". Nature. 493 (7432): 306. PMID 23325208. doi:10.1038/493306a. 
  4. Abbott, A. (2009). "Neuroscience: One hundred years of Rita". Nature. 458 (7238): 564–567. PMID 19340056. doi:10.1038/458564a. 
  5. "The Doyenne of Neuroscience celebrates her 100th birthday". IBRO. Retrieved 31 December 2012. 
  6. Owen, Richard (30 April 2009). "Secret of Longevity: No Food, No Husband, No Regrets". Excelle. Retrieved 31 December 2012.