ਸਮੱਗਰੀ 'ਤੇ ਜਾਓ

ਰੀਮਾ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੀਮਾ ਖ਼ਾਨ (ਜਨਮ 1975)
ریما خان
ਜਨਮ
ਰੀਮਾ ਖ਼ਾਨ

1975
ਲਾਹੌਰ, ਪੰਜਾਬ, ਪਾਕਿਸਤਾਨ
ਪੇਸ਼ਾਅਦਾਕਾਰਾ, ਨਿਰਮਾਤਾ, ਨਿਰਦੇਸ਼ਕ
ਸਰਗਰਮੀ ਦੇ ਸਾਲ1990 –
ਵੈੱਬਸਾਈਟwww.reemakhan.info

ਰੀਮਾ ਖ਼ਾਨ (ਉਰਦੂ: ریما خان; ਜਨਮ 1975) ਜਿਸਨੂੰ ਰੀਮਾ ਵਜੋਂ ਜਾਣਿਆ ਜਾਂਦਾ ਹੈ, ਇੱਕ ਪਾਕਿਸਤਾਨੀ ਲੌਲੀਵੁੱਡ ਫ਼ਿਲਮ ਅਦਾਕਾਰਾ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ 1900 ਤੋਂ ਲੈਕੇ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਪਾਕਿਸਤਾਨੀ ਅਤੇ ਭਾਰਤੀ ਫ਼ਿਲਮ ਆਲੋਚਕਾਂ ਵੱਲੋਂ ਇਸਦੇ ਹੁਨਰ ਦੀ ਤਾਰੀਫ਼ ਕੀਤੀ ਗਈ ਹੈ।[1]

ਮੁੱਢਲਾ ਜੀਵਨ[ਸੋਧੋ]

ਰੀਮਾ ਖ਼ਾਨ ਦਾ ਜਨਮ ਲਾਹੌਰ, ਪਾਕਿਸਤਾਨ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ।[2] ਇਸਨੂੰ ਪਹਿਲੀ ਵਾਰ 1990 ਵਿੱਚ 15 ਸਾਲਾਂ ਦੀ ਉਮਰ ਵਿੱਚ ਪਾਕਿਸਤਾਨੀ ਫ਼ਿਲਮ ਨਿਰਦੇਸ਼ਕ ਜਾਵੇਦ ਫ਼ਾਜ਼ਿਲ ਵਜੋਂ ਉਸਦੀ ਫ਼ਿਲਮ "ਬੁਲੰਦੀ" ਵਿੱਚ ਮੋਹਰੀ ਭੂਮਿਕਾ ਦਿੱਤੀ ਗਈ ਸੀ।

ਨਿੱਜੀ ਜ਼ਿੰਦਗੀ[ਸੋਧੋ]

ਰੀਮਾ ਖ਼ਾਨ ਦਾ ਵਿਆਹ ਪਾਕਿਸਤਾਨੀ-ਅਮਰੀਕੀ ਕਾਰਡੀਆਲੋਜਿਸਟ ਤਾਰਿਕ ਸ਼ਹਾਬ ਨਾਲ ਨਵੰਬਰ 2012 ਵਿੱਚ ਹੋਇਆ। 24 ਮਾਰਚ 2015 ਨੂੰ ਇਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਇਹ ਇਸ ਵੇਲੇ ਉੱਤਰੀ ਵਰਜੀਨੀਆ ਵਿੱਚ ਰਹਿ ਰਹੀ ਹੈ।[3]

ਚੋਣਵੀਆਂ ਫ਼ਿਲਮਾਂ[ਸੋਧੋ]

ਇੱਕ ਅਭਿਨੇਤਰੀ ਵਜੋਂ[ਸੋਧੋ]

 • ਬੁਲੰਦੀ (1990)
 • ਜ਼ਮੀਨ ਆਸਮਾਨ (1994)
 • ਜੋ ਡਰ ਗਿਆ ਵੋਹ ਮਰ ਗਿਆ (1995)
 • ਉਮਰ ਮੁਖਤਾਰ (1997)
 • ਨਿਕਾਹ (1998)
 • ਮੁਝੇ ਚਾਂਦ ਚਾਹੀਏ (2000)
 • ਪਹਿਚਾਨ (2000)
 • ਫ਼ਾਇਰ (2002)
 • ਸ਼ਰਾਰਤ (2003)
 • ਕੋਈ ਤੁਝ ਸਾ ਕਹਾਂ (2005)
 • ਵਨ ਟੂ ਕਾ ਵਨ (2006)
 • ਲਵ ਮੇਂ ਗੁੰਮ (2011)

ਹਵਾਲੇ[ਸੋਧੋ]

 1. ANI (8 June 2009). "Reema Khan is Pakistan's Aishwarya Rai". Hindustan Times. Archived from the original on 23 ਜੁਲਾਈ 2011. Retrieved 25 March 2011. {{cite web}}: Unknown parameter |dead-url= ignored (|url-status= suggested) (help)
 2. ReemaKhan – Biography Archived 2011-10-20 at the Wayback Machine..
 3. [1], The Express Tribune newspaper article on actress Reema Khan, Retrieved 23 Dec 2015

ਬਾਹਰੀ ਲਿੰਕ[ਸੋਧੋ]