ਰੁਦਰ ਪਰਿਆਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੁਦਰਪ੍ਰਯਾਗ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਜ ਪਰਿਆਗ
Devprayag - Confluence of Bhagirathi and Alaknanda.JPG
ਦੇਵ ਪਰਿਆਗ
Confluence of Alaknanda and Mandakini at Rudraprayag.JPG Karnprayag.jpg
ਰੁਦਰ ਪਰਿਆਗਕਰਣ ਪਰਿਆਗ
NandprayagConfluence.JPG Dhauliganga at Vishnuprayag.jpg
ਨੰਦ ਪਰਿਆਗਵਿਸ਼ਨੂੰ ਪਰਿਆਗ

ਰੁਦਰ ਪਰਿਆਗ ਭਾਰਤ ਦੇ ਉੱਤਰਾਖੰਡ ਰਾਜ ਦੇ ਰੁਦਰਪ੍ਰਯਾਗ ਜਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਨਗਰ ਪੰਚਾਇਤ ਹੈ। ਇਹ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਸੰਗਮਸਥਲ ਹੈ। ਇੱਥੋਂ ਅਲਕਨੰਦਾ ਦੇਵਪਰਿਆਗ ਵਿੱਚ ਜਾਕੇ ਗੰਗਾ ਨਾਲ ਮਿਲਦੀ ਹੈ। ਪ੍ਰਸਿੱਧ ਧਰਮਸਥਲ ਕੇਦਾਰਨਾਥ ਧਾਮ ਰੁਦਰਪ੍ਰਯਾਗ ਤੋਂ ੮੬ ਕਿਲੋਮੀਟਰ ਦੂਰ ਹੈ। ਭਗਵਾਨ ਸ਼ਿਵ ਦੇ ਨਾਮ ਉੱਤੇ ਇਸ ਦਾ ਨਾਮ ਰੱਖਿਆ ਗਿਆ ਹੈ। ਇਹ ਸ਼ਿਰੀਨਗਰ (ਗੜ੍ਹਵਾਲ) ਤੋਂ 34 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।