ਰੂਚਾ ਹਸਾਬਨੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੂਚਾ ਹਸਾਬਨੀਸ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ।[1] ਇਸ ਦਾ ਟੈਲੀਵਿਜ਼ਨ ਉੱਪਰ ਪਹਿਲਾ ਕੰਮ ਮਰਾਠੀ ਟੈਲੀਵਿਜ਼ਨ ਉੱਪਰ ਨਾਟਕ ਚਾਰ ਚੁਗੀ ਸੀ। ਇਸ ਦੀ ਮੁੱਖ ਪਹਿਚਾਣ ਸਟਾਰ ਪਲੱਸ ਦੇ ਨਾਟਕ ਸਾਥ ਨਿਭਾਨਾ ਸਾਥੀਆ ਵਿੱਚ ਇਸ ਦੀ ਭੂਮਿਕਾ ਰਾਜਸੀ ਜਿਗਰ ਦੇ ਨਾਲ ਹੋਈ।[2]

ਨਿੱਜੀ ਜੀਵਨ[ਸੋਧੋ]

ਇਸ ਦਾ ਵਿਆਹ 26 ਜਨਵਰੀ 2015 ਵਿੱਚ ਰਾਹੁਲ ਜਗਡਾਲੇ ਨਾਲੇ ਹੋਇਆ।.[3]

ਹਵਾਲੇ[ਸੋਧੋ]

  1. Maheshwri, Neha (2014-10-30) Rucha Hasabnis to quit acting. Times of India. Retrieved on 2016-01-24.
  2. Rashi to get killed in Saath Nibhaana Saathiya. Times of India (2014-08-28). Retrieved on 2016-01-24.
  3. Trivedi, Tanvi (2015-01-31) Rucha Hasabnis tied the knot on Republic Day. Times of India. Retrieved on 2016-01-24.