ਰੂਥ ਫ਼ਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਰੂਥ ਕੈਥਰੀਨ ਮਾਰਥਾ ਫ਼ਾਓ[1](ਜਨਮ 9 ਸਤੰਬਰ 1929) ਇਕ ਜਰਮਨ-ਪਾਕਿਸਤਾਨੀ[2] ਨਨ ਡਾਕਟਰ ਹੈ ਜਿਹੜੀ ਪਾਕਿਸਤਾਨ ਚ ਕੋਹੜ ਦੇ ਰੋਗੀਆਂ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ।

ਮੁਢਲਾ ਜੀਵਨ[ਸੋਧੋ]

9 ਸਤੰਬਰ 1929 ਨੂੰ ਜਰਮਨੀ ਦੇ ਸ਼ਹਿਰ ਲੀਪਜਿਗ ਵਿੱਚ ਜਨਮੀ ਰੂਥ ਫ਼ਾਓ ਦਾ ਪਰਵਾਰ ਦੂਸਰੀ ਸੰਸਾਰ ਜੰਗ ਦੇ ਬਾਅਦ ਰੂਸੀ ਸਰਦਾਰੀ ਵਾਲੇ ਪੂਰਬੀ ਜਰਮਨੀ ਤੋਂ ਭੱਜਣ ਉੱਤੇ ਮਜਬੂਰ ਹੋਣਾ ਪਿਆ। ਪੱਛਮ ਜਰਮਨੀ ਆਕੇ ਰੂਥ ਫ਼ਾਓ ਨੇ ਮੈਡੀਕਲ ਦੀ ਪੜਾਈ ਸ਼ੁਰੂ ਕੀਤੀ ਅਤੇ 1949 ਵਿੱਚ ਮੈਨਜ ਤੋਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ। ਡਾਕਟਰ ਬਣਨ ਤੋਂ ਮਗ਼ਰੋਂ ਉਸਨੇ ਸੋਚਿਆ ਕਿ ਜੀਵਨ ਦਾ ਕੋਈ ਵੱਡਾ ਮਕਸਦ ਹੋਣਾ ਚਾਹੀਦਾ ਹੈ। ਇਹ ਫ਼ਿਰ ਚਰਚ ਵਿਚ ਆ ਗਈ ਤੇ ਕਮਜ਼ੋਰ ਲੋਕਾਂ ਲਈ ਆਪਣੇ ਜੀਵਨ ਨੂੰ ਖ਼ਰਚ ਕਰਨ ਦਾ ਸੋਚ ਲਿਆ। ਜਾ ਤਾਂ ਉਹ ਹਿੰਦੁਸਤਾਨ ਰਹੀ ਸੀ ਪਰ ਕਿਸਮਤ ਉਸ ਨੂੰ ਪਾਕਿਸਤਾਨ ਲੈ ਆਈ। ਪਾਕਿਸਤਾਨ ਚ ਇਸ ਨੇ ਕੋਹੜੀਆਂ ਲਈ ਅਪਣਾ ਜੀਵਨ ਲਾ ਦਿੱਤਾ, ਉਨ੍ਹਾਂ ਲਈ ਕਰਾਚੀ ਤੇ ਰਾਵਲਪਿੰਡੀ ਚ ਹਸਪਤਾਲ ਬਣਾਏ।

ਹਵਾਲੇ[ਸੋਧੋ]

  1. Doctor of Science (DSc), honoris causa, awarded to Dr. Ruth Katherina Martha Pfau Aga Khan University, Karachi Retrieved 6 July 2010.
  2. Dr. Pfau to be honoured today Daily Times 11 April 2003 Retrieved 6 July 2010.