ਰੂਮ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੂਮ ਸਲਤਨਤ
Anadolu Selçuklu Devleti
سلجوقیان روم
ਸਲਤਨਤ
1077–1307


Roman Eagle was used as a symbol for the Sultanate of Rum (Roma)

1100 ਤੋਂ 1240 ਤੱਕ ਸਲਤਨਤ ਦਾ ਫੈਲਾਅ
ਰਾਜਧਾਨੀ ਨੇਕਿਆ (ਈਜ਼ਨੀਕ)
ਕੋਨਿਆ
ਸਿਵਾਸ
ਭਾਸ਼ਾਵਾਂ ਫ਼ਾਰਸੀ (ਦਫ਼ਤਰੀ ਅਤੇ ਸਾਹਿਤਕ)[1][2]
ਪੁਰਾਣੀ ਆਨਾਤੋਲੀਆਈ ਤੁਰਕੀ[3]
Political structure ਸਲਤਨਤ
ਸਲਤਾਨ
 •  1077–1086 ਰੂਮ ਦਾ ਸੁਲੇਮਾਨ ਪਹਿਲਾ
 •  1303–1308 ਮੇਸੂਦ II
ਇਤਿਹਾਸ
 •  ਮਹਾਨ ਸਲਜੂਕ ਸਲਤਨਤ ਵਿੱਚੋਂ ਟੁੱਟ ਕੇ ਬਣਿਆ 1077
 •  ਅੰਦਰੂਨੀ ਝਗੜੇ 1307
ਖੇਤਰਫ਼ਲ
 •  1243 4,00,000 km² (1,54,441 sq mi)
ਸਾਬਕਾ
ਅਗਲਾ
ਮਹਾਨ ਸਲਜੂਕ ਸਲਤਨਤ
Danishmends
ਮਲਾਜ਼ਗਰਦ ਬੇਲੀਕ
ਸਾਦਕੀ ਬੇਲੀਕ
ਆਰਤਕੀ ਬੇਲੀਕ
ਆਨਾਤੋਲੀਆਈ ਬੇਲੀਕ
ਉਸਮਾਨੀ ਸਾਮਰਾਜ
ਇਲਖਾਨੀ ਸਲਤਨਤ
ਸਿਲੀਸੀਆ ਦਾ ਆਰਮੇਨੀਆਈ ਸਾਮਰਾਜ
Warning: Value specified for "continent" does not comply

ਰੂਮ ਸਲਤਨਤ (ਤੁਰਕੀ: Anadolu Selçuklu Devleti[4], ਫ਼ਾਰਸੀ: سلجوقیان روم) ਆਨਾਤੋਲੀਆ ਦਾ ਇੱਕ ਮੱਧਕਾਲੀ ਤੁਰਕ-ਫ਼ਾਰਸੀ[5] ਸੁੰਨੀ ਇਸਲਾਮ[6] ਰਾਜ ਸੀ। ਇਹ ਰਾਜ 1077 ਤੋਂ ਲੈਕੇ 1307 ਤੱਕ ਰਿਹਾ। ਇਸਦੀਆਂ ਰਾਜਧਾਨੀ ਪਹਿਲਾਂ ਈਜ਼ਨੀਕ ਸੀ ਅਤੇ ਬਾਅਦ ਵਿੱਚ ਕੋਨਿਆ ਸੀ।

"ਰੂਮ" ਸ਼ਬਦ ਰੋਮਨ ਸਾਮਰਾਜ ਲਈ ਅਰਬੀ ਸ਼ਬਦ ਤੋਂ ਆਇਆ ਹੈ।[7]

ਸਥਾਪਨਾ[ਸੋਧੋ]

1070 ਵਿਆਂ ਵਿੱਚ ਮਲਾਜ਼ਗਰਦ ਦੀ ਜੰਗ ਤੋਂ ਬਾਅਦ ਸੁਲੇਮਾਨ ਇਬਨ ਕੁਤਲਮਿਸ਼, ਜੋ ਮਹਾਨ ਸਲਜੂਕ ਸਾਮਰਾਜ ਦੇ ਸੁਲਤਾਨ ਬਣਨ ਲਈ ਇੱਕ ਦਾਅਵੇਦਾਰ ਸੀ, ਨੇ ਪੱਛਮੀ ਆਨਾਤੋਲੀਆ ਵਿੱਚ ਆਪਣਾ ਅਲਗ ਰਾਜ ਸਥਾਪਿਤ ਕਰ ਲਿਆ। 1075 ਵਿੱਚ ਇਸਨੇ ਈਜ਼ਨੀਕ ਅਤੇ ਈਜ਼ਮੀਤ ਸ਼ਹਿਰਾਂ ਉੱਤੇ ਕਬਜ਼ਾ ਕੀਤਾ। ਇਸਤੋਂ ਦੋ ਸਾਲ ਬਾਅਦ ਉਸਨੇ ਆਪਣੇ ਆਪ ਨੂੰ ਇਸ ਸੁਤੰਤਰ ਸਲਜੂਕ ਰਾਜ ਦਾ ਸੁਲਤਾਨ ਘੋਸ਼ਿਤ ਕਰ ਦਿੱਤਾ ਅਤੇ ਇਸਦੀ ਰਾਜਧਾਨੀ ਈਜ਼ਨੀਕ ਵਿਖੇ ਸਥਾਪਿਤ ਕੀਤੀ।[8]

ਹਵਾਲੇ[ਸੋਧੋ]

  1. Grousset, Rene, The Empire of the Steppes: A History of Central Asia, (Rutgers University Press, 2002), 157; "...the Seljuk court at Konya adopted Persian as its official language.".
  2. Bernard Lewis, Istanbul and the Civilization of the Ottoman Empire, (University of Oklahoma Press, 1963), 29; "The literature of Seljuk Anatolia was almost entirely in Persian...".
  3. Encyclopedia Britannica: "Modern Turkish is the descendant of Ottoman Turkish and its predecessor, so-called Old Anatolian Turkish, which was introduced into Anatolia by the Seljuq Turks in the late 11th century ad." [1]
  4. http://dergiler.ankara.edu.tr/dergiler/18/35/310.pdf
  5. Bernard Lewis, Istanbul and the Civilization of the Ottoman Empire, 29; "Even when the land of Rum became politically independent, it remained a colonial extension of Turco-Persian culture which had its centers in Iran and Central Asia","The literature of Seljuk Anatolia was almost entirely in Persian...".
  6. "Institutionalisation of Science in the Medreses of pre-Ottoman and Ottoman Turkey", Ekmeleddin Ihsanoglu, Turkish Studies in the History and Philosophy of Science, ed. Gürol Irzik, Güven Güzeldere, (Springer, 2005), 266.
  7. Christianity in Persia and the Status of Non-muslims in Iran By A. Christian Van Gorder, P.215
  8. Sicker, Martin, The Islamic world in ascendancy: from the Arab conquests to the siege of Vienna , (Greenwood Publishing Group, 2000), 63-64.