ਰੇਖਾ ਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੇਖਾ ਰਾਣਾ
Rekha Rana photoshoot (01).jpg
ਜਨਮਰੇਖਾ ਰਾਣਾ
ਨਵੀਂ ਦਿੱਲੀ, ਭਾਰਤ
ਪੇਸ਼ਾਅਦਾਕਾਰਾ, ਡਾਂਸਰ, ਮਾਡਲ
ਸਰਗਰਮੀ ਦੇ ਸਾਲ2011–ਵਰਤਮਾਨ
ਵੈੱਬਸਾਈਟwww.rekharana.com

ਰੇਖਾ ਰਾਣਾ ਇੱਕ ਬਾਲੀਵੁੱਡ ਅਭਿਨੇਤਰੀ, ਥੀਏਟਰ ਕਲਾਕਾਰ, ਮਿਸ ਦਿੱਲੀ ਦੀ ਜੇਤੂ, ਪਿਨਿਕ ਚਿਹਰਾ ਅਤੇ 2007 ਵਿੱਚ ਸੁੰਦਰ ਮੁਸਕਾਨ ਟਾਈਟਲ ਧਾਰਕ ਦਾ ਖ਼ਿਤਾਬ ਮਿਲਿਆ। ਇਹ ਦੱਖਣੀ ਅਫਰੀਕਾ ਦੀ ਸੰਸਥਾ, 'ਸਟਾਰ ਸੰਸਥਾ' ਅਤੇ 'ਸੇਵ ਆਵਰ ਵੁਮੈਨ' ਦੀ ਬ੍ਰਾਂਡ ਅੰਬੈਸਡਰ ਹੈ।[1] ਇਸਦੀ ਪਹਿਲੀ ਫਿਲਮ ਅਬ ਹੋਗਾ ਧਰਨਾ ਅਨਲਿਮਿਟਿਡ ਹੈ ਜਿਸਦੀ ਕਹਾਣੀ ਅੰਨਾ ਹਜ਼ਾਰੇ ਦੇ 13 ਅਪ੍ਰੈਲ 2012 ਦੇ ਧਰਨੇ ਉੱਪਰ ਅਧਾਰਿਤ ਹੈ।[2][3]

ਮੁੱਢਲਾ ਜੀਵਨ[ਸੋਧੋ]

ਰੇਖਾ ਰਾਣਾ ਦਿੱਲੀ, ਭਾਰਤ ਵਿੱਚ ਪੈਦਾ ਹੋਈ ਸੀ। ਇਸਨੇ ਆਪਣੀ ਸਕੂਲੀ ਪੜ੍ਹਾਈ ਹਾਈ ਸਕੂਲ ਗ੍ਰੀਨ ਫ਼ੀਲਡ, ਦਿੱਲੀ ਤੋਂ ਪੂਰੀ ਕੀਤੀ। ਇਹ ਆਪਣੇ ਸਕੂਲ ਵਿੱਚ ਸਭਿਆਚਾਰਕ ਗਤੀਵਿਧੀਆਂ, ਨਾਚ, ਤੈਰਾਕੀ ਅਤੇ ਡਰਾਮਾ ਵਿੱਚ ਹਿੱਸਾ ਲੈਂਦੀ ਸੀ। ਇਸਨੇ ਆਪਣੀ ਡਿਗਰੀ ਦਿੱਲੀ ਕਾਲਜ ਦੇ ਆਰਟਸ ਅਤੇ ਕਾਮਰਸ ਤੋਂ ਕਰਨ ਤੋਂ ਬਾਅਦ ਇਸਨੇ ਬੈਰੀ ਜਾਨ ਐਕਟਿੰਗ ਸਕੂਲ ਵਿੱਚ ਦਾਖ਼ਿਲਾ ਲਿਆ।[4][5]

ਕੈਰੀਅਰ ਦੀ ਸ਼ੁਰੂਆਤ[ਸੋਧੋ]

ਰੇਖਾ ਰਾਣਾ ਨੇ ਰੰਗਸ ਸਿੰਗਾਪੁਰ, 2010 ਫ਼ਿਲਮ ਫੈਸਟੀਵਲ ਵਿੱਚ ਛੋਟੀ ਫ਼ਿਲਮ ਟੇਕ ਕੇਅਰ  ਵਿੱਚ ਆਪਣੀ ਅਦਾਕਾਰੀ ਲਈ ਵਧੀਆ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ। ਇਸਦੀ ਦਿਲਚਸਪੀ ਥੀਏਟਰ ਵਿੱਚ ਸੀ ਅਤੇ ਮੋਹਰੀ ਔਰਤ ਦੇ ਤੌਰ ਉੱਪਰ ਦਿਨੇਸ਼ ਠਾਕੁਰ ਦੇ ਜਿਸ ਲਾਹੌਰ ਨਹੀ ਦੇਖਿਆ ਓ ਜੰਮਿਆ ਨਹੀ ਵਿੱਚ ਕੰਮ ਕੀਤਾ। ਇਸਨੂੰ ਕਰੇਸਕੇਂਡੋ ਪ੍ਰੋਡਕਸ਼ਨ ਦੁਆਰਾ ਮੁੱਖ ਭੂਮਿਕਾ ਲਈ ਦੋ ਫ਼ਿਲਮਾਂ ਲਈ ਸਾਇਨ ਕੀਤਾ ਗਿਆ।[6]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭਾਸ਼ਾ ਭੂਮਿਕਾ ਸੂਚਨਾ
2012 ਅਬ ਹੋਗਾ ਧਰਨਾ ਅਨਲਿਮਿਟਿਡ
ਹਿੰਦੀ ਮੁੱਖ ਔਰਤ
ਰਿਲੀਜ਼ 13 ਅਪ੍ਰੈਲ 2012[7][8]
2013 ਤਾਰਾ: ਦ ਜਰਨੀ ਆਫ਼ ਲਵ ਐਂਡ ਪੈਸ਼ਨ   ਹਿੰਦੀ ਮੁੱਖ ਔਰਤ
ਰਿਲੀਜ਼ 12 ਜੁਲਾਈ 2013 [9]
2016 ਯਹਾ ਅਮੀਨਾ ਬਿਕਤੀ ਹੈ   ਹਿੰਦੀ ਮੁੱਖ ਔਰਤ   [10]
2014 ਸਿਨੇਮਾ ਸਟਾਰ ਤਾਮਿਲ ਸਹਾਇਕ ਮੁੱਖ ਭੂਮਿਕਾ
ਰਿਲੀਜ਼12 ਜਨਵਰੀ 2015

ਹਵਾਲੇ[ਸੋਧੋ]

  1. "Rekha Rana The Brand Ambassador For Women'S Helme » Blog Archive » Rekha Rana The Brand Ambassador For Women'S Helmet Promotion". Blogs.rediff.com. 2012-03-28. Retrieved 2012-04-27. 
  2. "'Ab Hoga Dharna Unlimited' Themed on Anna Hazare's Dharna to Release on Apr 13". Daijiworld.com. Retrieved 2012-05-01. 
  3. "Ab Hoga Dharna Unlimited". Exclusive News. 2012-04-12. Retrieved 2012-05-01. 
  4. "About". Rekha Rana. Retrieved 2012-04-27. 
  5. "Rekha Rana The Brand Ambassador For Women'S Helme » Tara Ek Banjaran". Blogs.rediff.com. 2012-03-28. Retrieved 2012-05-01. 
  6. http://www.filmwalaexp.com/personality_Webpage_bv.php?
  7. "Rekha Rana talks about her upcoming film 'Tara Ek Banjaran'". YouTube. 2012-04-16. Retrieved 2012-04-27. 
  8. "Rekha Rana's fan club - CV". Facebook. 2012-04-13. Retrieved 2012-04-27. 
  9. "Rekha Rana on 'Tara Ek Banjaran' on MSN Video". Video.in.msn.com. Retrieved 2012-04-27. 
  10. "Rekha Rana to play a teenager in her next - The Times of India". timesofindia.indiatimes.com. Retrieved 2013-12-28. 

ਬਾਹਰੀ ਲਿੰਕ[ਸੋਧੋ]