ਰੇਨਰ ਮਾਰਿਆ ਰਿਲਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੇਨਰ ਮਾਰਿਆ ਰਿਲਕੇ
1900 ਵਿੱਚ ਰਿਲਕੇ, 24 ਸਾਲ ਦੀ ਉਮਰ ਵਿੱਚ
ਜਨਮਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ
(1875-12-04)4 ਦਸੰਬਰ 1875
ਪਰਾਗ, ਬੋਹੇਮਿਆ, ਆਸਟਰੀਆ-ਹੰਗਰੀ
ਮੌਤ29 ਦਸੰਬਰ 1926(1926-12-29) (ਉਮਰ 51)
ਮੋਂਟ੍ਰਿਯੂ, ਸਵੀਜ਼ਰਲੈਂਡ
ਕੌਮੀਅਤਆਸਟਰੀਅਨ
ਕਿੱਤਾਕਵੀ, ਨਾਵਲਕਾਰ
ਦਸਤਖ਼ਤ

ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (4 ਦਸੰਬਰ 1875- 29 ਦਸੰਬਰ 1926) ਜਿਸ ਨੂੰ ਕਿ ਰੇਨਰ ਮਾਰਿਆ ਰਿਲਕੇ (ਜਰਮਨ: [ˈʁaɪnɐ maˈʁiːa ˈʁɪlkə]) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਆਸਟਰੀਅਨ ਕਵੀ ਅਤੇ ਨਾਵਲਕਾਰ ਸੀ। [1]

ਰਿਲਕੇ ਦੀ ਇੱਕ ਕਵਿਤਾ ਦਾ ਪੰਜਾਬੀ ਰੂਪਾਂਤ੍ਰ੍ਣ[ਸਰੋਤ ਸੋਧੋ]

Perhaps all the,
dragons,
in our lives,
are princesses,
who are only,
waiting to see,
us act, just once,
with beauty and
courage. Perhaps,
everything that,
frightens us is,
in its deepest
essence, something
helpless that wants
our love.
Rainer Maria Rilke (1875)

ਦਿਓ ਸਾਰੇ ਸਾਡੀ
ਜਿੰਦੜੀ ਦੇ, ਭਵੇਂ
ਹੋਣ ਪਰੀਆਂ,
ਤਕਦੀਆਂ ਸਾਡੇ
ਨੈਣਾਂ ਵੱਲ, ਕਦੀ
ਤਾਂ ਅਸੀਂ ਇੱਕ ਵੇਰ
ਮਾਰਾਂਗੇ ਹੰਭਲਾ,
ਕਰ ਹਿੰਮਤ
ਨਾਜ਼ਾਂ ਭਰਿਆ |
ਹਰ ਸ਼ੈਅ ਜੋ
ਡਰਾਉਂਦੀ ਜਾਪੇ
ਅਸਾਂ ਨੂੰ, ਭਾਵੇਂ
ਹੋਵੇ ਧੁਰ ਅੰਦਰੋਂ
ਨਿਮਾਣੀ ਜੋ ਲੋਚੇ
ਮੁਹੱਬਤ ਸਾਡੀ |

ਹਵਾਲੇ[ਸਰੋਤ ਸੋਧੋ]

  1. Biography: Rainer Maria Rilke 1875–1926 on the Poetry Foundation website. Retrieved 2 February 2013.