ਰੇਨੇ ਮੈਗਰਿਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੇਨੇ ਫ੍ਰਾਂਸੋਆ ਗਿਸਲੇਂ ਮੈਗਰਿਟ ( ਫ਼ਰਾਂਸੀਸੀ: [ʁəne fʁɑ̃swa ɡilɛ̃ maɡʁit] ; 21 ਨਵੰਬਰ 1898 – 15 ਅਗਸਤ 1967) ਇੱਕ ਬੈਲਜੀਅਨ ਪੜਯਥਾਰਥਵਾਦੀ ਕਲਾਕਾਰ ਸੀ ਜੋ ਜਾਣੀਆਂ-ਪਛਾਣੀਆਂ ਵਸਤੂਆਂ ਦੇ ਅਣਜਾਣ ਤੇ ਅਣਕਿਆਸੇ ਸੰਦਰਭਾਂ ਵਿੱਚ ਚਿੱਤਰਣ ਲਈ ਜਾਣਿਆ ਜਾਂਦਾ ਸੀ, ਜਿਸ ਨਾਲ ਅਕਸਰ ਅਸਲੀਅਤ ਅਤੇ ਪ੍ਰਤੀਨਿਧਤਾ ਦੀ ਪ੍ਰਕਿਰਤੀ ਅਤੇ ਸੀਮਾਵਾਂ ਬਾਰੇ ਸਵਾਲਾਂ ਖੜ੍ਹੇ ਹੁੰਦੇ। [1] ਉਸਦੀ ਕਲਪਨਾ ਨੇ ਪੌਪ ਆਰਟ, ਨਿਊਨਤਮ ਕਲਾ ਅਤੇ ਸੰਕਲਪ ਕਲਾ ਨੂੰ ਪ੍ਰਭਾਵਿਤ ਕੀਤਾ ਹੈ। [2]

ਹਵਾਲੇ[ਸੋਧੋ]

  1. "René Magritte | MoMA". The Museum of Modern Art (in ਅੰਗਰੇਜ਼ੀ). Retrieved 2022-12-12.
  2. Calvocoressi 1990, p. 26.