ਰੇਮੋਂ ਆਰੋਂ
ਦਿੱਖ
ਰੇਮੋਂ ਆਰੋਂ | |
---|---|
![]() Raymond Aron (1966) by Erling Mandelmann | |
ਜਨਮ | ਪੈਰਿਸ, ਫ਼ਰਾਂਸ | 14 ਮਾਰਚ 1905
ਮੌਤ | 17 ਅਕਤੂਬਰ 1983[1] ਪੈਰਿਸ, ਫ਼ਰਾਂਸ | (ਉਮਰ 78)
ਕਾਲ | 20ਵੀਂ ਸਦੀ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਫਰਾਂਸੀਸੀ ਉਦਾਰਵਾਦ |
ਪ੍ਰਭਾਵਿਤ ਹੋਣ ਵਾਲੇ |
ਰੇਮੋਂ ਆਰੋਂ (ਫ਼ਰਾਂਸੀਸੀ: [ʁɛmɔ̃ aʁɔ̃]; 14 ਮਾਰਚ 1905 – 17 ਅਕਤੂਬਰ 1983) ਇੱਕ ਫਰਾਂਸੀਸੀ ਦਾਰਸ਼ਨਿਕ, ਸਮਾਜ-ਵਿਗਿਆਨੀ, ਪੱਤਰਕਾਰ ਅਤੇ ਰਾਜਨੀਤਿਕ ਵਿਗਿਆਨੀ ਸੀ।
ਇਹ 1955 ਵਿੱਚ ਛਪੀ ਆਪਣੀ ਕਿਤਾਬ "ਬੁੱਧੀਜੀਵੀਆਂ ਦੀ ਅਫ਼ੀਮ" ਲਈ ਮਸ਼ਹੂਰ ਹੈ, ਜਿਸਦਾ ਸਿਰਲੇਖ ਕਾਰਲ ਮਾਰਕਸ ਦੇ ਧਰਮ ਬਾਰੇ ਵਿਚਾਰ, ਧਰਮ ਲੋਕਾਂ ਦੀ ਅਫ਼ੀਮ ਹੈ, ਨੂੰ ਉਲਟਾ ਕਰਕੇ ਵੇਖਦਾ ਹੈ। ਆਰੋਂ ਜੰਗ ਤੋਂ ਬਾਅਦ ਦੇ ਫ਼ਰਾਂਸ ਵਿੱਚ ਮਾਰਕਸਵਾਦ ਨੂੰ ਬੁੱਧੀਜੀਵੀਆਂ ਦੀ ਅਫ਼ੀਮ ਵਜੋਂ ਵੇਖਦਾ ਹੈ। ਇਹ ਯਾਂ-ਪਾਲ ਸਾਰਤਰ ਨਾਲ ਆਪਣੀ ਉਮਰ-ਭਰ ਦੀ ਦੋਸਤੀ ਲਈ ਵੀ ਮਸ਼ਹੂਰ ਹੈ।[2]