ਰੇਲੇਨੀ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੇਲੇਨੀ
Raylene (pornographic actress, 2011).jpg
Raylene at the AVN Adult Entertainment Expo 2013
ਜਨਮਸਟੇਸੀ ਬੇਰਨਸਟੇਨ[1]
(1977-02-12) ਫਰਵਰੀ 12, 1977 (ਉਮਰ 43)[2]
ਗਲੇਨਡੋਰਾ, ਕੈਲੀਫੋਰਨੀਆ, ਯੂ.ਐਸ.[3]
ਹੋਰ ਨਾਂਮਐਲੇਕਸ ਫੋਂਟੈਨ[2]
ਕੱਦ5 ਫ਼ੁੱਟ 7 ਇੰਚ (1.70 ਮੀ)[2]
ਭਾਰ131 lb (59 kg; 9.4 st)[2]
ਸਾਥੀਬਰਾਡ ਹਿਰਸਚ (divorced)
ਬੱਚੇ1 ਬੇਟਾ
No. of adult films492 (per IAFD, as of May 2016)[2]

ਰੇਲੇਨੀ (ਜਨਮ ਸਟੇਸੀ ਬੇਰਨਸਟੇਨ; 12 ਫਰਵਰੀ, 1977) ਇੱਕ ਸੇਵਾਮੁਕਤ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਸ਼ੁਰੂਆਤੀ ਜੀਵਨ[ਸੋਧੋ]

ਰੇਲੇਨੀ ਦਾ ਜਨਮ ਅਤੇ ਪਾਲਣ-ਪੋਸ਼ਣ ਗਲੇਨਡੋਰਾ, ਕੈਲੀਫੋਰਨੀਆ ਵਿੱਚ ਹੋਇਆ।[4] ਇਹ ਆਪਣੀ ਮਾਤਾ ਵਲੋਂ ਇਤਾਲਵੀ ਅਤੇ ਮੈਕਸੀਕਨ ਵੰਸ਼ ਨਾਲ ਸੰਬੰਧ ਰਖੱਦੀ ਹੈ।[4] ਇਸਦੇ ਪਿਤਾ ਯਹੂਦੀ ਦੇ ਪੋਲਿਸ਼ ਅਤੇ ਆਸਟਰੀਅਨ ਵੰਸ਼ ਨਾਲ ਸੰਬੰਧ ਰਖੱਦੇ ਹਨ।[4] [1]

ਰੇਲੇਨੀ ਨੇ ਅਦਾਕਾਰੀ 5 ਸਾਲ ਦੀ ਉਮਰ ਤੋਂ ਕਰਨੀ ਸ਼ੁਰੂ ਕੀਤ[5] ਆਪਣੇ ਅੰਕਲ ਦੀ ਮਦਦ ਨਾਲ, ਜੋ ਇੱਕ ਨਿਰਮਾਤਾ ਹੈ, ਇਸਨੂੰ ਹੰਟਰ  ਅਤੇ 21 ਜੰਪ ਸਟ੍ਰੀਟ  ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।[4]

ਕੈਰੀਅਰ[ਸੋਧੋ]

ਰੇਲੇਨੀ ਬਾਲਗ ਫਿਲਮ ਉਦਯੋਗ ਵਿੱਚ 1996 ਵਿੱਚ ਦਾਖਿਲ ਹੋਈ ਅਤੇ ਇਸਨੇ ਆਪਣਾ ਪਹਿਲਾ ਸੀਨ ਮਾਰਕ ਡੇਵਿਸ ਨਾਲ ਸ਼ੇਨ'ਸ ਵਰਲਡ #4 ਵਿੱਚ ਕੀਤਾ।[6][7] ਇਹ ਮਈ 1998 ਅਤੇ ਨਵੰਬਰ 2001 ਵਿਵਿਡ ਇੰਟਰਟੇਨਮੈਂਟ ਦੀ ਇੱਕ ਕਾਂਟਰੈਕਟ ਪ੍ਰਦਰਸ਼ਕ ਸੀ।.[8]

ਪਛਾਣ[ਸੋਧੋ]

2000 ਵਿੱਚ ਗ੍ਰੈਮੀ ਅਵਾਰਡ ਦੌਰਾਨ, ਰੇਲੇਨੀ ਨੇ ਪਿੰਜਰਾ ਨਾਚ ਦੇਦੀ ਪ੍ਰਦਰਸ਼ਨੀ ਕੋਬੇ ਤਾਇ ਨਾਲ ਦਿੱਤੀ।[9]


ਨਿੱਜੀ ਜ਼ਿੰਦਗੀ[ਸੋਧੋ]

ਰੇਲੇਨੀ ਨੇ ਬਰੇਡ ਹਿਰਸਚ ਨਾਲ ਵਿਆਹ ਕਰਵਾਇਆ ਅਤੇ ਬਾਅਦ ਵਿੱਚ ਤਲਾਕ ਲੈ ਲਿਆ।[1]

ਅਵਾਰਡ[ਸੋਧੋ]

 • 1999 ਐਕਸਆਰਸੀਓ ਪੁਰਸਕਾਰ – ਸਾਲਨਾ ਸਟਾਰ [10]
 • 2001 ਏਵੀਐਨ ਪੁਰਸਕਾਰ – ਵਧੀਆ ਅਭਿਨੇਤਰੀ (ਫਿਲਮ) – ਆਰਟਏਮੇਸਿਆ ( ਟੇਲਰ ਹਾਇਸ ਨਾਲ– ਜੇਕਇਲ ਅਤੇ ਹਾਇਡ)[11]
 • 2008 ਏਵੀਐਨ ਹਾਲ ਆਫ਼ ਫੇਮ[12]

ਹਵਾਲੇ[ਸੋਧੋ]

 1. 1.0 1.1 1.2 1.3 Gila Morgan (2006-10-22). "Stacey Hirsch". XBIZ.com. Retrieved 2007-11-27. 
 2. 2.0 2.1 2.2 2.3 2.4 Raylene ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ. Retrieved on 2007-11-27.
 3. Dan Miller (June 27, 2005). "Former Vivid Girl Finds Home in Real Estate". Adult Video News. Retrieved 2014-08-03. 
 4. 4.0 4.1 4.2 4.3 4.4 Leif Rock (April 1998). "Raylene". AVN. Archived from the original on June 1, 2000. Retrieved September 4, 2014. 
 5. Mark Kernes (March 2001). "Best Actress - Film (Tie): Raylene, Artemesia, Vivid Film & Taylor Hayes, Jekyll And Hyde, Vivid Film". AVN. Archived from the original on April 11, 2001. Retrieved August 20, 2015. 
 6. Billy Watson (February 6, 2010). "Interview with a Porn Star (#73) — Raylene". I Shoot Porn. Retrieved September 2, 2015. 
 7. http://www.iafd.com/title.rme/title=shane's+world+4%3A+wet+and+wild+1/year=1996/shane's_world_4%3A_wet_and_wild_1.htm
 8. Heidi Pike-Johnson (November 12, 2001). "Vivid Girl Raylene Retires". AVN. Archived from the original on September 24, 2002. Retrieved September 2, 2015. 
 9. "Jenna Jameson Cut From Kid Rock's Show at the Grammys". Adult Industry News. 2000-02-24. Retrieved 2007-11-28. 
 10. "Masseuse 3 and Café Flesh 2 Top XRCO Awards". AVN. 1999-03-05. Retrieved 2014-09-02. 
 11. Steve Nelson (2001-01-09). "The AVN Awards Show a Night to Remember". Adult Industry News. Retrieved 2014-09-02. 
 12. Jared Rutter (2008-01-12). "2008 AVN Awards Winners Announced". AVN. Retrieved 2014-09-02. 

ਬਾਹਰੀ ਲਿੰਕ[ਸੋਧੋ]