ਰੈਗਿਸ ਡੈਬਰੇ
ਦਿੱਖ
ਰੈਗਿਸ ਡੈਬਰੇ | |
---|---|
ਜਨਮ | ਪੈਰਿਸ, ਦੂਜੇ ਵਿਸ਼ਵ ਯੁੱਧ ਦੌਰਾਨ ਮਕਬੂਜ਼ਾ ਫ਼ਰਾਂਸ ਵਿੱਚ ਜਰਮਨ ਫ਼ੌਜ ਦਾ ਪ੍ਰਸ਼ਾਸਨ।ਫ਼ਰਾਂਸ | ਸਤੰਬਰ 2, 1940
ਕਿੱਤਾ | ਫ਼ਿਲਾਸਫ਼ਰ, ਪੱਤਰਕਾਰ, ਅਤੇ ਅਕਾਦਮਿਕ |
ਭਾਸ਼ਾ | ਫ਼ਰਾਂਸੀਸੀ |
ਰਾਸ਼ਟਰੀਅਤਾ | ਫ਼ਰਾਂਸੀਸੀ |
ਅਲਮਾ ਮਾਤਰ | École Normale Supérieure |
ਸ਼ੈਲੀ | ਫ਼ਲਸਫ਼ਾ, ਭਖਦੇ ਮਾਮਲੇ |
ਪ੍ਰਮੁੱਖ ਅਵਾਰਡ | Prix Femina Prix Décembre |
ਜਿਊਲ ਰੈਗਿਸ ਡੈਬਰੇ (ਫ਼ਰਾਂਸੀਸੀ: [dəbʁɛ]; ਜਨਮ 2 ਸਤੰਬਰ 1940) ਫ਼ਰਾਂਸੀਸੀ ਫ਼ਿਲਾਸਫ਼ਰ, ਪੱਤਰਕਾਰ, ਸਾਬਕਾ ਸਰਕਾਰੀ ਅਧਿਕਾਰੀ ਅਤੇ ਅਕਾਦਮਿਕ ਸੀ।[1] ਉਹ ਆਪਣੀ ਪੁਸਤਕ ਇਨਕਲਾਬ ਅੰਦਰ ਇਨਕਲਾਬ, ਦੀਰਘ ਕਾਲ ਦੌਰਾਨ ਸਭਿਆਚਾਰਿਕ ਸੰਚਾਰ ਦੇ ਸਿਧਾਂਤ ਅਤੇ 1967 ਵਿੱਚ ਚੀ ਗੁਵੇਰਾ ਦੇ ਨਾਲ ਬੋਲੀਵੀਆ ਵਿੱਚ ਕ੍ਰਾਂਤੀ ਦੀ ਲੜਾਈ ਲੜਨ ਲਈ ਜਾਣਿਆ ਜਾਂਦਾ ਹੈ।
ਜ਼ਿੰਦਗੀ
[ਸੋਧੋ]1960 ਤੋਂ 1973
[ਸੋਧੋ]ਹਵਾਲੇ
[ਸੋਧੋ]- ↑ Debray Growls At A World In Chaos Archived 2011-09-27 at the Wayback Machine. The Times of India, December 19, 2009