ਸਮੱਗਰੀ 'ਤੇ ਜਾਓ

ਰੈਚਲ ਕੋਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੈਸ਼ੇਲ ਕੋਰੀ
ਜਨਮ
ਰੈਸ਼ੇਲ ਐਲੀਏਨ ਕੋਰੀ

(1979-04-10)ਅਪ੍ਰੈਲ 10, 1979
ਮੌਤਮਾਰਚ 16, 2003(2003-03-16) (ਉਮਰ 23)
ਮੌਤ ਦਾ ਕਾਰਨਇਜ਼ਰਾਇਲੀ ਬੁਲਡੋਜ਼ਰ ਨੂੰ ਰੋਕਦਿਆਂ ਹੋਇਆਂ ਕੁਚਲ ਦਿੱਤੀ ਗਈ
ਰਾਸ਼ਟਰੀਅਤਾਅਮਰੀਕੀ
ਲਈ ਪ੍ਰਸਿੱਧਇੰਟਰਨੈਸ਼ਨਲ ਸੌਲੀਡੈਰੀਟੀ ਮੂਵਮੈਂਟ
Parent(s)ਕਰੇਗ ਕੋਰੀ, ਸਿੰਡੀ ਕੋਰੀ

ਰੈਸ਼ੇਲ ਕੋਰੀ (10 ਅਪਰੈਲ 1979 – 16 ਮਾਰਚ 2003) ਇੱਕ ਅਮਰੀਕੀ ਸ਼ਾਂਤੀ ਪ੍ਰਚਾਰਕ ਅਤੇ ਡਾਇਰੀ ਲੇਖਿਕਾ ਸੀ[1] ਅਤੇ ਫ਼ਲਸਤੀਨੀ-ਪੱਖੀ ਸਮੂਹ ਇੰਟਰਨੈਸ਼ਨਲ ਸੌਲੀਡੈਰੀਟੀ ਮੂਵਮੈਂਟ ਦੀ ਮੈਂਬਰ ਸੀ। ਇਸ ਨੂੰ ਇਜ਼ਰਾਇਲ ਡਿਫੈਂਸ ਫੋਰਸਿਜ਼ ਦੁਆਰਾ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਵਿੱਚ, ਦੂਸਰੇ ਫ਼ਲਸਤੀਨੀ ਵਿਦਰੋਹ second Palestinian intifada ਦੇ ਸਿਖਰਲੇ ਦੌਰ ਸਮੇਂ, ਬੁਲਡੋਜ਼ਰ ਚੜ੍ਹਾ ਕੇ ਕੁਚਲ ਦਿੱਤਾ ਗਿਆ ਸੀ।

ਹਵਾਲੇ

[ਸੋਧੋ]