ਰੋਜ਼ਾਨਾ ਲੋਕਾਈ
ਦਿੱਖ
ਰੋਜ਼ਾਨਾ ਲੋਕਾਈ ਪੰਜਾਬੀ ਵਿੱਚ ਛਪਣ ਵਾਲਾ ਇੱਕ ਅਖ਼ਬਾਰ ਹੈ। ਇਹ ਲਾਹੌਰ, ਪੰਜਾਬ, ਪਾਕਿਸਤਾਨ ਤੋਂ ਛਪਦਾ ਹੈ।[1] ਇਹ ਪਾਕਿਸਤਾਨ ਦੇ ਕੁਝ ਪੰਜਾਬੀ ਅਖ਼ਬਾਰਾਂ ਵਿੱਚੋਂ ਇੱਕ ਹੈ। ਇਹ ਅਖ਼ਬਾਰ ਸ਼ਾਹਮੁਖੀ ਲਿਪੀ ਵਿੱਚ ਛਾਪਿਆ ਜਾਂਦਾ ਹੈ। ਇਸ ਵਿੱਚ ਪੰਜਾਬ, ਪਾਕਿਸਤਾਨ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਚੋਂ ਖ਼ਬਰਾਂ ਛਾਪੀਆਂ ਜਾਂਦੀਆਂ ਹਨ।
ਹਵਾਲੇ
[ਸੋਧੋ]- ↑ "Lokaai - Punjab di zaban te Lokaai da sevak". lokaai.com. Retrieved 2020-09-05.