ਰੋਜ਼ ਬੌਲ (ਕ੍ਰਿਕਟ ਮੈਦਾਨ)
ਦਿੱਖ
(ਰੋਜ਼ ਬੌਲ (ਕ੍ਰਿਕਟ ਗਰਾਊਂਡ) ਤੋਂ ਮੋੜਿਆ ਗਿਆ)
ਏਗੀਜ਼ ਬੌਲ | |||||||
ਤਸਵੀਰ:The Ageas Bowl logo.svg | |||||||
ਪਵਿਲੀਅਨ ਦਾ ਦ੍ਰਿਸ਼, ਜਿਸਦੇ ਆਸੇ ਪਾਸੇ ਕੌਲਿਸ ਇੰਗਲਬਾਏ-ਮਕਕੈਂਜ਼ੀ ਅਤੇ ਸ਼ੇਨ ਵਾਰਨ ਸਟੈਂਡ ਹਨ। | |||||||
ਗਰਾਊਂਡ ਜਾਣਕਾਰੀ | |||||||
---|---|---|---|---|---|---|---|
ਟਿਕਾਣਾ | ਵੈਸਟ ਐਂਡ, ਹੈਂਪਸ਼ਾਇਰ | ||||||
ਗੁਣਕ | 50°55′26″N 1°19′19″W / 50.9240°N 1.3219°W | ||||||
ਸਥਾਪਨਾ | 2001 | ||||||
ਸਮਰੱਥਾ | 15,000 (25,000 ਆਰਜ਼ੀ ਪ੍ਰਬੰਧ ਦੇ ਨਾਲ) | ||||||
ਮਾਲਕ | ਆਰ ਸਪੋਰਟ ਐਂਡ ਲੀਜ਼ਰ ਹੋਲਡਿੰਗਸ ਪੀਐਲਸੀ | ||||||
ਐਂਡ ਨਾਮ | |||||||
ਉੱਤਰੀ ਐਂਡ ![]() ਪਵਿਲੀਅਨ ਐਂਡ | |||||||
ਅੰਤਰਰਾਸ਼ਟਰੀ ਜਾਣਕਾਰੀ | |||||||
ਪਹਿਲਾ ਟੈਸਟ | 16–20 ਜੂਨ 2011:![]() | ||||||
ਆਖਰੀ ਟੈਸਟ | 30 ਅਗਸਤ–03 ਸਤੰਬਰ 2018:![]() ![]() | ||||||
ਪਹਿਲਾ ਓਡੀਆਈ | 10 ਜੁਲਾਈ 2003:![]() | ||||||
ਆਖਰੀ ਓਡੀਆਈ | 5 ਜੂਨ 2019:![]() ![]() | ||||||
ਪਹਿਲਾ ਟੀ20ਆਈ | 13 ਜੁਲਾਈ 2005:![]() ![]() | ||||||
ਆਖਰੀ ਟੀ20ਆਈ | 21 ਜੂਨ 2017:![]() ![]() | ||||||
ਟੀਮ ਜਾਣਕਾਰੀ | |||||||
| |||||||
8 ਜੂਨ 2019 ਤੱਕ ਸਰੋਤ: ESPN Cricinfo |
ਰੋਜ਼ ਬੌਲ (ਅੰਗਰੇਜ਼ੀ:Rose Bowl) ਜਿਸ ਨੂੰ ਇਸ਼ਤਿਹਾਰੀ ਵਰਤੋਂ ਲਈ ਏਗੀਜ਼ ਬੌਲ ਵੀ ਕਿਹਾ ਜਾਂਦਾ ਹੈ। ਇਹ ਵੈਸਟ ਐਂਡ, ਹੈਂਪਸ਼ਾਇਰ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ। ਇਹ ਐਮ27 ਮੋਟਰਵੇਅ ਅਤੇ ਟੈਲੀਗ੍ਰਾਫ਼ ਵੁੱਡਸ ਦੇ ਵਿਚਕਾਰ ਹੈ। ਇਹ ਹੈਂਪਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਜਿਹੜੀ 2001 ਤੋਂ ਇੱਥੇ ਪੱਕੇ ਤੌਰ 'ਤੇ ਖੇਡਦੀ ਹੈ।
ਹਵਾਲੇ
[ਸੋਧੋ]![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |