ਰੋਜ਼ ਬੌਲ (ਕ੍ਰਿਕਟ ਮੈਦਾਨ)
ਦਿੱਖ
ਏਗੀਜ਼ ਬੌਲ | |||||||
ਤਸਵੀਰ:The Ageas Bowl logo.svg | |||||||
ਗਰਾਊਂਡ ਜਾਣਕਾਰੀ | |||||||
---|---|---|---|---|---|---|---|
ਟਿਕਾਣਾ | ਵੈਸਟ ਐਂਡ, ਹੈਂਪਸ਼ਾਇਰ | ||||||
ਗੁਣਕ | 50°55′26″N 1°19′19″W / 50.9240°N 1.3219°W | ||||||
ਸਥਾਪਨਾ | 2001 | ||||||
ਸਮਰੱਥਾ | 15,000 (25,000 ਆਰਜ਼ੀ ਪ੍ਰਬੰਧ ਦੇ ਨਾਲ) | ||||||
ਮਾਲਕ | ਆਰ ਸਪੋਰਟ ਐਂਡ ਲੀਜ਼ਰ ਹੋਲਡਿੰਗਸ ਪੀਐਲਸੀ | ||||||
ਐਂਡ ਨਾਮ | |||||||
ਉੱਤਰੀ ਐਂਡ ਪਵਿਲੀਅਨ ਐਂਡ | |||||||
ਅੰਤਰਰਾਸ਼ਟਰੀ ਜਾਣਕਾਰੀ | |||||||
ਪਹਿਲਾ ਟੈਸਟ | 16–20 ਜੂਨ 2011: ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ | ||||||
ਆਖਰੀ ਟੈਸਟ | 30 ਅਗਸਤ–03 ਸਤੰਬਰ 2018: ਇੰਗਲੈਂਡ ਬਨਾਮ ਭਾਰਤ | ||||||
ਪਹਿਲਾ ਓਡੀਆਈ | 10 ਜੁਲਾਈ 2003: ਦੱਖਣੀ ਅਫ਼ਰੀਕਾ ਬਨਾਮ ਫਰਮਾ:Country data ਜ਼ਿੰਬਾਬਵੇ | ||||||
ਆਖਰੀ ਓਡੀਆਈ | 5 ਜੂਨ 2019: ਭਾਰਤ ਬਨਾਮ ਦੱਖਣੀ ਅਫ਼ਰੀਕਾ | ||||||
ਪਹਿਲਾ ਟੀ20ਆਈ | 13 ਜੁਲਾਈ 2005: ਇੰਗਲੈਂਡ ਬਨਾਮ ਆਸਟਰੇਲੀਆ | ||||||
ਆਖਰੀ ਟੀ20ਆਈ | 21 ਜੂਨ 2017: ਇੰਗਲੈਂਡ ਬਨਾਮ ਦੱਖਣੀ ਅਫ਼ਰੀਕਾ | ||||||
ਟੀਮ ਜਾਣਕਾਰੀ | |||||||
| |||||||
8 ਜੂਨ 2019 ਤੱਕ ਸਰੋਤ: ESPN Cricinfo |
ਰੋਜ਼ ਬੌਲ (ਅੰਗਰੇਜ਼ੀ:Rose Bowl) ਜਿਸ ਨੂੰ ਇਸ਼ਤਿਹਾਰੀ ਵਰਤੋਂ ਲਈ ਏਗੀਜ਼ ਬੌਲ ਵੀ ਕਿਹਾ ਜਾਂਦਾ ਹੈ। ਇਹ ਵੈਸਟ ਐਂਡ, ਹੈਂਪਸ਼ਾਇਰ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ। ਇਹ ਐਮ27 ਮੋਟਰਵੇਅ ਅਤੇ ਟੈਲੀਗ੍ਰਾਫ਼ ਵੁੱਡਸ ਦੇ ਵਿਚਕਾਰ ਹੈ। ਇਹ ਹੈਂਪਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਜਿਹੜੀ 2001 ਤੋਂ ਇੱਥੇ ਪੱਕੇ ਤੌਰ 'ਤੇ ਖੇਡਦੀ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |