ਰੋਨਿਤ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਨਿਤ ਰਾਏ
ਰੋਨਿਤ ਰਾਏ
ਜਨਮ (1965-10-11) 11 ਅਕਤੂਬਰ 1965 (ਉਮਰ 58)
ਪੇਸ਼ਾਅਭਿਨੇਤਾ, ਕਾਰੋਬਾਰੀ
ਸਰਗਰਮੀ ਦੇ ਸਾਲ੧੯੮੪–ਵਰਤਮਾਨ
ਜੀਵਨ ਸਾਥੀਨੀਲਮ ਰਾਏ (੨੦੦੩–ਵਰਤਮਾਨ)
ਬੱਚੇ
ਰਿਸ਼ਤੇਦਾਰਰੋਹਿਤ ਰਾਏ (ਭਰਾ)

ਰੋਨਿਤ ਰਾਏ (ਜਨਮ ੧੧ ਅਕਤੂਬਰ ੧੯੬੫) ਇੱਕ ਭਾਰਤੀ ਅਭਿਨੇਤਾ ਹੈ, ਉਹਨਾਂ ਨੇ ''ਕਸੌਟੀ ਜ਼ਿੰਦਗੀ ਕੀ'', ''ਕਿਉਂਕਿ ਸਾਸ ਭੀ ਕਭੀ ਬਹੂ ਥੀ'' ਵਰਗੇ ਸਫਲ ਟੀ. ਵੀ. ਸ਼ੋਅਜ਼ ਤੇ ''ਉੜਾਨ'', ''2 ਸਟੇਟਸ'' ਸਮੇਤ ਕਈ ਫਿਲਮਾਂ ''ਚ ਕੰਮ ਕੀਤਾ ਹੈ। ਉਹਨਾਂ ਨੇ ਅਭਿਨੇਤਰੀ ਫਰਹੀਨ ਨਾਲ ਫਿਲਮ ''ਜਾਨ ਤੇਰੇ ਨਾਮ'' (੧੯੯੨) ਤੋਂ ਅਦਾਕਾਰੀ ਦੇ ਜਗਤ ''ਚ ਕਦਮ ਰੱਖਿਆ ਸੀ।[1]

ਫ਼ਿਲਮਾਂ ਦੀ ਸੂਚੀ[ਸੋਧੋ]

ਹਵਾਲੇ[ਸੋਧੋ]

  1. "ਅਦਾਕਾਰੀ ਦੀ ਦੁਨੀਆ ਚ ਇਸ ਅਭਿਨੇਤਾ ਦੇ ਪੂਰੇ ਹੋਏ 25 ਸਾਲ-mobile". m.punjabi.bollywoodtadka.in. 2017-03-06. Retrieved 2019-01-05.