ਰੋਬਰਟ ਮੋਰੀਸਨ ਮੈਕਾੲੀਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀਵਨ[ਸੋਧੋ]

ਰੋਬਰਟ ਮੋਰੀਸਨ ਮੈਕਾੲੀਵਰ ਦਾ ਜਨਮ 17 ਅਪਰੈਲ 1872 ਨੂੰ ਸਟੇਰਨੋਵੇ ਵਿਖੇ ਇੱਕ ਵਪਾਰੀ Donald Maciver and Christina Maciver ਦੇ ਘਰ ਹੋਇਆ ਉਸ ਨੇ 14 ਅਗਸਤ 1911 ਨੂੰ ਏਲਿਜਾਬੇਖ ਮੇਰਿੲਨ ਪੀਟਰਕਿਨ ਨਾਲ ਵਿਆਹ ਕੀਤਾ ਉਨ੍ਹਾਂ ਦੇ ਤਿੰਨ ਬੱਚੇ ਪੈਦਾ ਹੋਏ ਏਨਟਿਨੇਟ ਮੋਰੀਸਨ, ਕਰਿਸਟਨਾ ਏਲਿਜਾਬੇਖ ਅਤੇ ਡੋਨਾਲਡ ਗੋਰਡਨ।

ਸਿਖਿਅਾ[ਸੋਧੋ]

ਉਸ ਨੇ ਏਡਿਨਬਰਗ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ ਅਤੇ ਹਾਵਰਡ ਯੂਨੀਵਰਸਿਟੀ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ। ਉਸ ਨੇ ਆਪਣੇ ਉਪਚਾਰਿਕ ਸਿੱਖਿਆ ਦੇ ਲੰਬੇ ਸਮੇਂ ਦੌਰਾਨ ਕਦੇ ਵੀ ਸਮਾਜ ਸ਼ਾਸਤਰ ਦੀ ਵਿਦਿਅਕ-ਨਿਰੀਖਣ ਪੜ੍ਹਾਈ ਨਹੀਂ ਕੀਤੀ। ਇਸ ਖੇਤਰ ਵਿੱਚ ਉਸ ਦਾ ਕੰਮ ਦੀ ਸਿਆਣਪ, ਦਾਰਸ਼ਨਿਕ ਸਮਝ ਅਤੇ ਉਸ ਦੁਆਰਾ ਦੁਖਰੀਮ, ੲੋਨੀਸ, ਮੋਕਸ ਬੇਵਰ ਦੀਆਂ ਮਸ਼ਹੂਰ ਲਿਖਤਾਂ ਦੀ ਪੜ੍ਹਾਈ ਵਜੋਂ ਜਾਣਿਆ ਜਾਂਦਾ ਹੈ।

ੳੁਪਾਧੀਅਾਂ[ਸੋਧੋ]

ਉਹ ਏਬਿਰਦੀਨ ਯੂਨੀਵਰਸਿਟੀ ਵਿਖੇ ਰਾਜਨੀਤੀ ਸ਼ਾਸਤਰ ਅਤੇਸਮਾਜ ਸ਼ਾਸਤਰ ਦਾ ਅਧਿਆਪਕ ਸੀ। ਉਸ ਨੇ ਇਹ ਯੂਨੀਵਰਸਿਟੀ 1915 ਵਿੱਚ ਛੱਡ ਦਿੱਤੀ ਕਿਉਂਕਿ ਉਸ ਨੂੰਟੋਰਾਂਟੋ ਯੂਨੀਵਰਸਿਟੀ ਵਿਖੇ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਵਜੋਂ ਨੌਕਰੀ ਮਿਲ ਗਈ ਅਤੇ ਉਹ 1922 ਤੋਂ 1927 ਤੱਕ ਵਿਭਾਗ ਦਾ ਮੁਖੀ ਰਿਹਾ। 1927 ਵਿੱਚ ਉਸ ਨੇ ਕੋਲੰਬੀਆਂ ਯੂਨੀਵਰਸਿਟੀ ਦੇ ਬਰਨਾਰਡ ਕਾਲਜ ਤੋਂ ਸਦਾ ਸਵੀਕਾਰ ਕੀਤਾ ਜਿਥੇ ਉਹ 1927 ਤੋਂ 1936 ਤੱਕ ਸਮਾਜ ਸ਼ਾਸਤਰ ਦਾ ਪ੍ਰੋਫ਼ੈਸਰ ਬਣਿਆ। ਬਾਅਦ ਵਿੱਚ ਉਸ ਨੂੰ ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੇ ਲਾਇਬਰ ਪ੍ਰੋਫ਼ੈਸਰ ਕੋਲੰਬੀਆ ਯੂਨੀਵਰਸਿਟੀ ਵਿੱਚ ਜਾਣਿਆ ਜਾਣ ਲੱਗਾ। ਜਿਥੇ ਉਸ ਨੇ 1929 ਤੋਂ 1950 ਤੱਕ ਪੜਾਇਆ। ਉਸ ਸ਼ੁਰੂ ਵਿੱਚ 1936 ਵਿੱਚ ਸਮਾਜ ਖੋਜ ਦੇ ਨਵੇ ਸਕੂਲ ਦਾ ਪ੍ਰਧਾਨ ਅਤੇ ਬਾਅਦ ਵਿੱਚ ਕੁਲਪਤੀ ਰਿਹਾ। ਉਹ 1917 ਤੋਂ 1918 ਤੱਕ ਕੈਨੇਡਾ ਯੂਥ ਲੇਬਰ ਬੋਰਡ ਦਾ ਉਪ-ਚੇਅਰਮੈਨ ਰਿਹਾ। ਉਹ ਕੇਨੈਡਾ ਰਾਇਲ ਸਮਾਜ ਅਤੇ ਕਲਾ ਵਿਗਿਆਨ ਐਕਡਮੀ ਅਮਰੀਕਾ ਅਤੇ ਅਮਰੀਕੀ ਦਾਰਸ਼ਨਿਕ ਸਮਾਜ ਦਾ ਦੋਸਤ ਪੈਰੋਕਾਰ ਰਿਹਾ। ਉਹ ਅਮਰੀਕਨ ਸਮਾਜਿਕ ਸੋਸਾਇਟੀ ਦਾ ਮੈਂਬਰ ਸੀ ਅਤੇ 1940 ਵਿੱਚ ਇਸ ਦੇ 30 ਵੇ ਪ੍ਰਧਾਨ ਵਜੋਂ ਚੁਣਿਆ ਗਿਆ। ਉਸ ਅੰਤਰਰਾਸ਼ਟਰੀ ਸਮਾਜਿਕ ਸੰਸਥਾ ਅਤੇ Phi Beta Kappa ਦਾ ਮੈਂਬਰ ਸੀ।

ਪੁਸਤਕਾਂ[ਸੋਧੋ]

 • Community, (1917)
 • Labor in the Changing World, (1919)
 • Elements of Social Science, (1921)
 • The Modern state, (1926)
 • Relation of Sociology to Social work, (1931)
 • Society 1st Edition (textbook), (1931)
 • Economic Reconstruction, (1934)
 • Society 2nd Edition (textbook), (1937)
 • Leviathan and the People, (1939)
 • Social Causation, (1942)
 • Toward Abiding Peace, (1933)

ਹਵਾਲੇ[ਸੋਧੋ]

1. Obituary by Mirra Komarovsky, The American Sociologist, February 1971. 2. Asanet(<http://wayback.archive.org/web/20080828092254/http://www.asanet. org/cs/root/leftnav/governance/past_officers/presidents_by_date>)

ਨਾਮ - ਪਰਗਟ ਸਿੰਘ ਕਲਾਸ - ਐਮ.ਏ. ਪੰਜਾਬੀ ਭਾਗ ਦੂਜਾ ਰੋਲ ਨੰ. - 130160922