ਰ੍ਹੋਡੇਸ਼ੀਆ
ਦਿੱਖ
ਰ੍ਹੋਡੇਸ਼ੀਆ | |||||||||
|---|---|---|---|---|---|---|---|---|---|
| 1965–1979 | |||||||||
| |||||||||
| ਮਾਟੋ: ਉਸਦਾ ਨਾਂਅ ਸਾਰਥਕ ਹੋਵੇ | |||||||||
| ਰਾਜਧਾਨੀ | ਹਰਾਰੇ | ||||||||
| ਆਮ ਭਾਸ਼ਾਵਾਂ | ਅੰਗਰੇਜ਼ੀ ਭਾਸ਼ਾ (ਸਰਕਾਰੀ) ਅਫ਼ਰੀਕਾਨਜ਼, ਸ਼ੋਨਾ and ਉੱਤਰੇ ਨਬਦੇਲੇ | ||||||||
| ਸਰਕਾਰ | ਸੰਵਿਧਾਨਿਕ ਬਾਦਸ਼ਾਹਤ (1965–70) ਪਾਰਲਿਮਾਨੀ ਗਣਰਾਜ (1970–79) | ||||||||
| Historical era | ਸਰਦ ਜੰਗ | ||||||||
• ਆਜ਼ਾਦੀ | 11 ਨਵੰਬਰ 1965 | ||||||||
• ਗਣਰਾਜ ਘੋਸ਼ਿਤ | 2 ਮਾਰਚ 1970 | ||||||||
• ਜ਼ਿਮਬਾਬਵੇ ਰ੍ਹੋਡੇਸ਼ੀਆ | 1 ਜੂਨ 1979 | ||||||||
| 18 ਅਪ੍ਰੈਲ 1980 | |||||||||
| ਖੇਤਰ | |||||||||
| 1978 | 390,580 km2 (150,800 sq mi) | ||||||||
| ਆਬਾਦੀ | |||||||||
• 1978 | 6930000 | ||||||||
| ਮੁਦਰਾ | ਰ੍ਹੋਡੇਸ਼ੀਆਈ ਪਾਊਂਡ (1965–1970) ਰ੍ਹੋਡੇਸ਼ੀਆਈ ਡਾਲਰ (1970–1979) | ||||||||
| |||||||||
ਰ੍ਹੋਡੇਸ਼ੀਆ (/roʊˈdiːʒə/) 1965 ਤੋਂ 1979 ਤੱਕ ਹੋਂਦ ਰੱਖਣ ਵਾਲਾ ਇੱਕ ਗ਼ੈਰ-ਪ੍ਰਮਾਣਿਤ ਰਾਜ ਸੀ। ਇਸਦੀ ਰਾਜਧਾਨੀ ਹਰਾਰੇ ਸੀ ਜਿਸਨੂੰ ਉਦੋਂ ਸੈਲਿਸਬਰੀ ਕਿਹਾ ਜਾਂਦਾ ਸੀ।