ਰੰਗ ਮਹਿਲ ਸਕੂਲ
ਰੰਗ ਮਹਿਲ ਸਕੂਲ, ਕਾਗਜ਼ਾਂ ਵਿੱਚ ਸਰਕਾਰੀ ਰੰਗ ਮਹਿਲ ਹਾਈ ਸਕੂਲ ਵਜੋਂ ਜਾਣਿਆ ਜਾਂਦਾ ਸੀ, ਜੋ ਪਹਿਲਾਂ ਰੰਗ ਮਹਿਲ ਮਿਸ਼ਨ ਸਕੂਲ ਸੀ। ਇਹ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਇੱਕ ਸਰਕਾਰੀ ਸਕੂਲ ਹੈ। [1] [2]
ਇਤਿਹਾਸ
[ਸੋਧੋ]ਰੰਗ ਮਹਿਲ ਸਕੂਲ ਦੀ ਸਥਾਪਨਾ ਚਾਰਲਸ ਵਿਲੀਅਮ ਫੋਰਮੈਨ ਅਤੇ ਜੌਹਨ ਨਿਊਟਨ ਨੇ 19 ਦਸੰਬਰ 1849 ਨੂੰ ਲਾਹੌਰ ਮਿਸ਼ਨ ਸਕੂਲ ਵਜੋਂ ਕੀਤੀ ਸੀ। [3] [4] ਉਸ ਵੇਲ਼ੇ ਇਹ ਉੱਤਰੀ ਭਾਰਤ ਦਾ ਪਹਿਲਾ ਅੰਗਰੇਜ਼ੀ-ਮਾਧਿਅਮ ਸਕੂਲ ਸੀ। [5] [4] ਸ਼ੁਰੂ ਵਿੱਚ, ਸਕੂਲ ਦੀਆਂ ਕਲਾਸਾਂ ਕਸ਼ਮੀਰੀ ਵੰਸ਼ ਦੇ ਤਿੰਨ ਵਿਦਿਆਰਥੀਆਂ ਨਾਲ ਇੱਕ ਦਰੱਖਤ ਹੇਠਾਂ ਸ਼ੁਰੂ ਕੀਤੀਆਂ ਗਈਆਂ ਸਨ। [1] ਫਿਰ 1852 ਵਿੱਚ ਸਕੂਲ ਰੰਗ ਮਹਿਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਮਹਿਲ ਪਹਿਲਾਂ ਬਾਦਸ਼ਾਹ ਸ਼ਾਹ ਜਹਾਨ ਦੇ ਇੱਕ ਮਹਾਨ ਵਜ਼ੀਰ, ਸਾਦੁੱਲਾ ਖਾਨ ਦੀ ਮਲਕੀਅਤ ਸੀ, ਪਰ ਸਕੂਲ ਸਥਾਪਤ ਕਰਨ ਵਾਸਤੇ ਮਿਸ਼ਨ ਨੇ ਪ੍ਰਾਪਤ ਕਰ ਲਿਆ ਸੀ। [1] [6]
ਸਕੂਲ ਦਾ 1972 ਵਿੱਚ ਪਾਕਿਸਤਾਨ ਸਰਕਾਰ ਨੇਰਾਸ਼ਟਰੀਕਰਨ ਕਰ ਦਿੱਤਾ ਸੀ [7] ਪਹਿਲਾਂ, ਇਹ ਪ੍ਰੈਸਬੀਟੇਰੀਅਨ ਐਜੂਕੇਸ਼ਨ ਟਰੱਸਟ ਦੇ ਪ੍ਰਸ਼ਾਸਨ ਅਧੀਨ ਸੀ। [8]
ਸਾਬਕਾ ਵਿਦਿਆਰਥੀ
[ਸੋਧੋ]ਹਵਾਲੇ
[ਸੋਧੋ]- ↑ 1.0 1.1 1.2 "Harking Back: Rang Mahal Haveli and how it became a missionary school". Dawn.
- ↑ "Rang Mahal School, Lahore".
- ↑ "Education and English in the Punjab".
- ↑ 4.0 4.1 Bangash, Yaqoob Khan (11 October 2015). "The first English medium school in Punjab". The News International.
- ↑ Kurian, George Thomas; Lamport, Mark A. (10 November 2016). Encyclopedia of Christianity in the United States (in English). Rowman & Littlefield. p. 905. ISBN 978-1-4422-4432-0.
Forman decided at the outset to use English as the medium of instruction so that Western knowledge would be available to his students, making Rang Mahal the first English-language school in north India.
{{cite book}}
: CS1 maint: unrecognized language (link) - ↑ Aqeel, Asif (September 11, 2015). "The man who founded FC College".
- ↑ "The 'finishing' schools".
- ↑ "Coming back full circle". The Express Tribune.
- ↑ "Memoirs: Book on Syed Fida Hassan launched". The Express Tribune. 19 March 2016.
- ↑ Katju, Justice (Retd) Markandey (December 23, 2022). "My Kashmiri Roots". Archived from the original on ਫ਼ਰਵਰੀ 10, 2023. Retrieved ਅਪ੍ਰੈਲ 13, 2023.
{{cite web}}
: Check date values in:|access-date=
(help)