ਰੰਜਨ ਸੋਢੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੰਜਨ ਸੋਢੀ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1979-10-23) 23 ਅਕਤੂਬਰ 1979 (ਉਮਰ 44)
ਫ਼ਿਰੋਜ਼ਪੁਰ , ਪੰਜਾਬ, ਭਾਰਤ
ਭਾਰ87 kg (192 lb)
ਖੇਡ
ਦੇਸ਼ਭਾਰਤ
ਖੇਡSport shooting
ਇਵੈਂਟDouble trap
ਕਲੱਬFirozpur District Rifle Association
ਪ੍ਰੋ ਬਣੇ1998
ਦੁਆਰਾ ਕੋਚMorrad A. Khan
Marcello Dradi
ਪ੍ਰਾਪਤੀਆਂ ਅਤੇ ਖ਼ਿਤਾਬ
ਸਰਵਉੱਚ ਵਿਸ਼ਵ ਦਰਜਾਬੰਦੀ1
Medal record

ਰੰਜਨ ਸੋਢੀ (ਜਨਮ 23 ਅਕਤੂਬਰ 1979 ਫਿਰੋਜ਼ਪੁਰ, ਪੰਜਾਬ, ਭਾਰਤ) ਇੱਕ ਟ੍ਰੈਪ ਨਿਸ਼ਾਨੇਬਾਜ਼ ਹੈ। ਉਸਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਚਾਂਦੀ ਦੇ ਤਗਮੇ ਅਤੇ 2010 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਪ੍ਰਾਪਤ ਕੀਤਾ। 2011 ਵਿੱਚ ਉਹ ਵਿਸ਼ਵ ਕੱਪ ਦਾ ਟਾਇਟਲ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਉਸਨੂੰ 2013 ਵਿੱਚ ਅਰਜੁਨ ਇਨਾਮ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਮਿਲਿਆ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]