ਰਾਜੀਵ ਗਾਂਧੀ ਖੇਲ ਰਤਨ ਅਵਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜੀਵ ਗਾਂਧੀ ਖੇਡ ਰਤਨ ਅਵਾਰਡ
Rajiv Gandhi Khel Ratna Award.jpg
ਇਨਾਮ ਸਬੰਧੀ ਜਾਣਕਾਰੀ
ਕਿਸਮ ਅਸੈਨਿਕ
ਸ਼੍ਰੇਣੀ Sports (Individual / Team)
ਵਰਣਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ।
ਸਥਾਪਨਾ 1991–1992
ਪਹਿਲਾ 1991–1992
ਪ੍ਰਦਾਨ ਕਰਤਾ ਭਾਰਤ ਸਰਕਾਰ
ਨਕਦ ਇਨਾਮ INR750,000
ਪਹਿਲਾ ਪ੍ਰਾਪਤਕਰਤਾ ਵਿਸਵਨਾਥਨ ਅਨੰਦ
ਆਖਰੀ ਪ੍ਰਾਪਤਕਰਤਾ ਯੁਗੇਸ਼ਵਰ ਦੱਤ, Vijay Kumar
ਹਾਲੀਆ ਪ੍ਰਾਪਤਕਰਤਾ Ronjan Sodhi
ਇਨਾਮ ਦਾ ਦਰਜਾ
{{{precededby}}} ← ਰਾਜੀਵ ਗਾਂਧੀ ਖੇਡ ਰਤਨ ਅਵਾਰਡਅਰਜੁਨ ਅਵਾਰਡ

ਰਾਜੀਵ ਗਾਂਧੀ ਖੇਡ ਰਤਨ ਭਾਰਤ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਇਨਾਮ ਹੈ। ਇਸ ਇਨਾਮ ਦਾ ਨਾਂ ਭਾਰਤ ਦੇ ਭੂਤਪੂਰਵ ਪ੍ਰਧਾਨਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਇਨਾਮ ਵਿੱਚ ਇੱਕ ਮੈਡਲ, ਇੱਕ ਸਨਮਾਨ ਪੱਤਰ ਅਤੇ ਪੰਜ ਲੱਖ ਰੁਪਏ ਹੱਕੀ ਵਿਅਕਤੀ ਨੂੰ ਦਿੱਤੇ ਜਾਂਦੇ ਹਨ। 2005 ਵਿੱਚ ਦਿੱਤੀ ਜਾਣ ਵਾਲੀ ਰਕਮ 500,000 ਤੋਂ ਵਧਾ ਕੇ 750,000 ਰੁਪੇ ਕਰ ਦਿੱਤੀ ਗਈ ਸੀ।[1]

ਸੂਚੀ[ਸੋਧੋ]

ਸਾਲ ਨਾਮ ਤਸਵੀਰ ਜਨਮਾ / ਮੌਤ ਖੇਡ ਦਾ ਨਾਮ
1991–92 ਵਿਸ਼ਵਨਾਥਨ ਅਨੰਦ[2] AnandWM2008.Presse.Konf (revised).jpg ਜਨਮ- 1969 ਸ਼ਤਰੰਜ
1992–93 ਗੀਤ ਸੇਠੀ[3] ਫਰਮਾ:Dash ਜਨਮ 1961 ਬਿਲੀਅਰਡ
1993–94 ਕੋਈ ਸਨਮਾਨ ਨਹੀਂ
1994–95 ਹੋਮੀ ਡੀ. ਮੋਟੀਵਾਲਾ ਫਰਮਾ:Dash ਜਨਮ- 1958 ਕਿਸ਼ਤੀ ਦੌੜ (ਟੀਮ)
ਪੀ. ਕੇ. ਗਰਗ ਫਰਮਾ:Dash ਜਨਮ-1963
1995–96 ਕਰਨਮ ਮਲੇਸਵਰੀ 75px ਜਨਮ-1975 ਭਾਰ ਤੋਲਕ
1996–97 ਕੁੰਜਰਾਨੀ ਦੇਵੀ ਫਰਮਾ:Dash ਜਨਮ-1968 ਭਾਰ ਤੋਲਕ
ਲੈਂਡਰ ਪੇਸ Leander Paes at the 2008 Cincinnati Masters (crop).jpg ਜਨਮ-1973 ਟੈਨਿਸ
1997–98 ਸਚਿਨ ਤੇਂਦੁਲਕਰ[4] Sachin at Castrol Golden Spanner Awards.jpg ਜਨਮ- 1973 ਕ੍ਰਿਕਟ
1998–99 ਜਿਉਤੀਮੋਯੇ ਸਿਕਦਰ ਫਰਮਾ:Dash ਜਨਮ-1969 ਐਥਲੈਟਿਕ
1999–2000 ਧਨਰਾਜ ਪਿਲੈ [5] Dhanraj Pillay02.png ਜਨਮ-1968 ਹਾਕੀ
2000–01 ਪੀ. ਗੋਪੀਚੰਦ[6] 75px ਜਨਮ-1973 ਬੈਡਮਿੰਟਨ
2001–02 ਅਭਿਨੇਵ ਬਿੰਦਰਾ[7] ਜਨਮ-1982 ਨਿਸ਼ਾਨੇਬਾਜ਼ੀ
2002–03 ਅੰਜਲੀ ਵੇਦ ਪਾਠਿਕ ਭਗਵੰਤ[8] ਜਨਮ-1969 ਨਿਸ਼ਾਨੇਬਾਜ਼ੀ
ਕੇ. ਐਮ. ਬੇਨਾਮੋਲ[8] ਫਰਮਾ:Dash ਜਨਮ-1975 ਐਥਲੈਟਿਕਸ
2003–04 ਅੰਜੂ ਬੌਬੀ ਜਾਰਜ[9] ਫਰਮਾ:Dash ਜਨਮ-1977 ਐਥਲੈਟਿਕਸ
2004–05 ਰਾਜਵਰਧਨ ਸਿੰਘ ਰਾਠੌਰ[10] ਫਰਮਾ:Dash ਜਨਮ-1970 ਨਿਸ਼ਾਨੇਬਾਜ਼ੀ
2005–06 ਪੰਕਜ ਅਡਵਾਨੀ[11] 75px ਜਨਮ-1985 ਬਿਲੀਆਰਡ ਅਤੇ ਨਿਸ਼ਾਨੇਬਾਜ਼ੀ
2006–07 ਮਾਨਵਜੀਤ ਸਿੰਘ ਸੰਧੂ[12] ਫਰਮਾ:Dash ਜਨਮ- 1976 ਨਿਸ਼ਾਨੇਬਾਜ਼ੀ
2007–08 ਮਹਿੰਦਰ ਸਿੰਘ ਧੋਨੀ[13] MS Dhoni 2.jpg ਜਨਮ-1981 ਕ੍ਰਿਕਟ
2008–09 ਮੈਰੀ ਕੋਮ [14] Mary Kom - British High Commission, Delhi, 27 July 2011.jpg ਜਨਮ-1983 ਮੁਕੇਬਾਜ਼ੀ
ਵਜਿੰਦਰ ਸਿੰਘ [14] Vijender at sahara award.jpg ਜਨਮ-1985 ਮੁਕੇਬਾਜ਼ੀ
ਸੁਸ਼ੀਲ ਕੁਮਾਰ [14] Sushil Kumar01.png ਜਨਮ-1983 ਕੁਸ਼ਤੀ
2009–10 ਸੈਨਾ ਨੇਹਵਾਲ[15] ਜਨਮ-1990 ਬੈਡਮਿੰਟਨ
2010–11 ਗਗਨ ਨਾਰੰਗ[16] ਫਰਮਾ:Dash ਜਨਮ-1983 ਨਿਸ਼ਾਨੇਬਾਜ਼ੀ
2011–12 ਵਿਜੇ ਕੁਮਾਰ[17] ਫਰਮਾ:Dash ਜਨਮ-1985 ਨਿਸ਼ਾਨੇਬਾਜ਼ੀ
ਯੁਗੇਸ਼ਵਰ ਦੱਤ[17] 75px ਜਨਮ-1982 ਕੁਸ਼ਤੀ

ਹਵਾਲੇ[ਸੋਧੋ]

  1. Youth Affairs and Sports, Ministry of (2005-08-30). "राजीव गांधी खेल रत्न" (HTML). NIC. Retrieved 2006-05-15.  Check date values in: |date= (help)
  2. "Chess king Viswanathan Anand to be Adda guest on Thursday". New Delhi: Indian Express. Jul 18 2012. Retrieved Aug 21, 2012.  Check date values in: |date= (help)
  3. "India has bright future in cue sports: Geet Sethi". Times of India. May 5, 2012. Retrieved Aug 21, 2012. 
  4. "Khel Ratna for Sachin Tendulkar". Rediff.com. Aug 12, 1998. Retrieved Aug 21, 2012. 
  5. "Dhanraj Pillay bags Rajiv Gandhi Khel Ratna". Rediff.com. June 30, 2000. Retrieved Aug 21, 2012. 
  6. "Saina 20th Khel Ratna recipient". The Telegraph (Calcutta). Aug 6, 2010. Retrieved Aug 21, 2012. 
  7. "Abhinav Bindra gets Rajiv Gandhi Khel Ratna". Indian Express. Aug 29, 2002. Retrieved Aug 21, 2012. 
  8. 8.0 8.1 "Anjali, Beenamol to share Khel Ratna". Indian Express. Aug 23, 2003. Retrieved Aug 21, 2012. 
  9. "Anju wins Khel Ratna award". New Delhi: The Tribune. Sept 15, 2004. Retrieved July 15, 2012.  Check date values in: |date= (help)
  10. "Khel Ratna award for Rathore". The Hindu. Aug 25, 2005. Retrieved July 15, 2012. 
  11. "Advani wins the Khel Ratna award". Rediff.com. Aug 23, 2006. Retrieved July 15, 2012. 
  12. R Ramachandran (Aug 9, 2007). "And the Khel Ratna goes to Manavjit Sandhu". New Delhi: Indian Express. Retrieved July 15, 2012. 
  13. "M S Dhoni gets Rajiv Gandhi Khel Ratna". New Delhi: India Today. Aug 4, 2008. Retrieved July 15, 2012. 
  14. 14.0 14.1 14.2 "Vijender, Sushil & Mary Kom receive Khel Ratna". New Delhi: India Today. Aug 29, 2009. Retrieved July 15, 2012. 
  15. "Saina Nehwal to get Rajiv Gandhi Khel Ratna award". Economic Times. Jul 30, 2010. Retrieved July 15, 2012. 
  16. "Gagan Narang conferred Rajiv Gandhi Khel Ratna Award by President". Times of India. Aug 29, 2011. Retrieved July 15, 2012. 
  17. 17.0 17.1 "Vijay Kumar, Yogeshwar Dutt to get Khel Ratna, Yuvraj Singh for Arjuna Award". New Delhi: NDTV. Aug 19, 2012. Retrieved Aug 19, 2012. 

ਹੋਰ ਦੇਖੋ[ਸੋਧੋ]


ਹਵਾਲੇ[ਸੋਧੋ]