ਲਖਨਊ ਪੈਕਟ
ਦਿੱਖ
ਲਖਨਊ ਪੈਕਟ (ਹਿੰਦੀ: लखनऊ का मुआहिदा, Urdu: معاہدۂ لکھنؤ — Muʿāhidah-yi Lakhnaʾū; Urdu pronunciation: Error: {{IPA}}: unrecognized language tag: help:ipa for hindi and urdu) ਦਸੰਬਰ 1916 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੁੱਲ ਹਿੰਦ ਮੁਸਲਮਾਨ ਲੀਗ ਦੁਆਰਾ ਕੀਤਾ ਗਿਆ ਸਮਝੌਤਾ ਹੈ, ਜੋ 29 ਦਸੰਬਰ 1916 ਨੂੰ ਲਖਨਊ ਅਜਲਾਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਤੇ 31 ਦਸੰਬਰ 1916 ਨੂੰ ਕੁੱਲ ਹਿੰਦ ਮੁਸਲਮਾਨ ਲੀਗ ਦੁਆਰਾ ਪਾਰਿਤ ਕੀਤਾ ਗਿਆ।[1]