ਲਹਿਰਾ ਵਿਧਾਨ ਸਭਾ ਚੋਣ ਹਲਕਾ
ਦਿੱਖ
ਲਹਿਰਾ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਸੰਗਰੂਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1957 |
ਲਹਿਰਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 99 ਇਹ ਹਲਕਾ ਜ਼ਿਲ਼੍ਹਾ ਸੰਗਰੂਰ ਵਿੱਚ ਪੈਂਦਾ ਹੈ।[1]
ਵਿਧਾਇਕ ਸੂਚੀ
[ਸੋਧੋ]ਸਾਲ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ |
---|---|---|
2017 | ਪਰਮਿੰਦਰ ਸਿੰਘ ਢੀਂਡਸਾ | ਸ਼੍ਰੋ.ਅ.ਦ. |
2012 | ਰਜਿੰਦਰ ਕੌਰ ਭੱਠਲ | ਕਾਂਗਰਸ |
2007 | ਰਜਿੰਦਰ ਕੌਰ ਭੱਠਲ | ਕਾਂਗਰਸ |
2002 | ਰਜਿੰਦਰ ਕੌਰ ਭੱਠਲ | ਕਾਂਗਰਸ |
1997 | ਰਜਿੰਦਰ ਕੌਰ ਭੱਠਲ | ਕਾਂਗਰਸ |
1992 | ਰਜਿੰਦਰ ਕੌਰ ਭੱਠਲ | ਕਾਂਗਰਸ |
1985 | ਇੰਦਰਜੀਤ ਸਿੰਘ | ਸ਼੍ਰੋ.ਅ.ਦ. |
1980 | ਅਮਰ ਸਿੰਘ | ਸੀਪੀਆਈ |
1977 | ਚਿਤਵੰਤ ਸਿੰਘ | ਅਜ਼ਾਦ |
1972 | ਹਰੀਸ਼ ਭਾਨ | ਕਾਂਗਰਸ |
1970 | ਹ. ਸਿੰਘ | ਸ਼੍ਰੋ.ਅ.ਦ. |
1969 | ਹਰਚੰਦ ਸਿੰਘ | ਸ਼੍ਰੋ.ਅ.ਦ. |
1967 | ਬ. ਭਾਨ | ਕਾਂਗਰਸ |
1962 | ਪ੍ਰੀਤਮ ਸਿੰਘ | ਕਾਂਗਰਸ |
ਜੇਤੂ ਉਮੀਦਵਾਰ
[ਸੋਧੋ]ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ |
---|---|---|---|---|---|---|---|---|---|---|
2017 | 99 | ਜਨਰਲ | ਪਰਮਿੰਦਰ ਸਿੰਘ ਢੀਂਡਸਾ | ਪੁਰਸ਼ | ਸ਼੍ਰੋ.ਅ.ਦ. | 65550 | ਰਜਿੰਦਰ ਕੌਰ ਭੱਠਲ | ਇਸਤਰੀ | ਕਾਂਗਰਸ | 44706 |
2012 | 99 | ਜਨਰਲ | ਰਜਿੰਦਰ ਕੌਰ ਭੱਠਲ | ਇਸਤਰੀ | ਕਾਂਗਰਸ | 44706 | ਸੁਖਵੰਤ ਸਿੰਘ | ਪੁਰਸ਼ | ਸ਼੍ਰੋ.ਅ.ਦ. | 41351 |
2007 | 88 | ਜਨਰਲ | ਰਜਿੰਦਰ ਕੌਰ ਭੱਠਲ | ਇਸਤਰੀ | ਕਾਂਗਰਸ | 47515 | ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ | ਪੁਰਸ਼ | ਸ਼੍ਰੋ.ਅ.ਦ. | 47267 |
2002 | 89 | ਜਨਰਲ | ਰਜਿੰਦਰ ਕੌਰ ਭੱਠਲ | ਇਸਤਰੀ | ਕਾਂਗਰਸ | 43579 | ਨਿਰੰਜਨ ਸਿੰਘ | ਪੁਰਸ਼ | ਸ਼੍ਰੋ.ਅ.ਦ. | 28071 |
1997 | 89 | ਜਨਰਲ | ਰਜਿੰਦਰ ਕੌਰ ਭੱਠਲ | ਇਸਤਰੀ | ਕਾਂਗਰਸ | 51769 | ਗਰਜਾ ਸਿੰਘ ਖੰਡੇਬਾਦ | ਪੁਰਸ਼ | ਸ਼੍ਰੋ.ਅ.ਦ. | 41039 |
1992 | 89 | ਜਨਰਲ | ਰਜਿੰਦਰ ਕੌਰ ਭੱਠਲ | ਇਸਤਰੀ | ਕਾਂਗਰਸ | 16369 | ਬਰਿੰਦਰ ਕੁਮਾਰ | ਪੁਰਸ਼ | ਭਾਜਪਾ | 5704 |
1985 | 89 | ਜਨਰਲ | ਇੰਦਰਜੀਤ ਸਿੰਘ | ਪੁਰਸ਼ | ਸ਼੍ਰੋ.ਅ.ਦ. | 26820 | ਰਜਿੰਦਰ ਕੌਰ ਭੱਠਲ | ਇਸਤਰੀ | ਕਾਂਗਰਸ | 25919 |
1980 | 89 | ਜਨਰਲ | ਅਮਰ ਸਿੰਘ | ਪੁਰਸ਼ | ਸੀਪੀਆਈ | 25413 | ਕ੍ਰਿਸ਼ਨ ਦੇਵ ਸਿੰਘ | ਪੁਰਸ਼ | ਕਾਂਗਰਸ | 17276 |
1977 | 89 | ਜਨਰਲ | ਚਿਤਵੰਤ ਸਿੰਘ | ਪੁਰਸ਼ | ਅਜ਼ਾਦ | 18990 | ਬ੍ਰਿਸ਼ ਭਾਨ | ਪੁਰਸ਼ | ਜਨਤਾ ਪਾਰਟੀ | 16060 |
1972 | 94 | ਜਨਰਲ | ਹਰੀਸ਼ ਭਾਨ | ਪੁਰਸ਼ | ਕਾਂਗਰਸ | 23529 | ਹਰਚੰਦ ਸਿੰਘ | ਪੁਰਸ਼ | ਸ਼੍ਰੋ.ਅ.ਦ. | 21315 |
1970 | ਉਪ-ਚੋਣ | ਜਨਰਲ | ਹ. ਸਿੰਘ | ਪੁਰਸ਼ | ਸ਼੍ਰੋ.ਅ.ਦ. | 28755 | ਬ. ਭਾਨ | ਪੁਰਸ਼ | ਅਜ਼ਾਦ | 4735 |
1969 | 94 | ਜਨਰਲ | ਹਰਚੰਦ ਸਿੰਘ | ਪੁਰਸ਼ | ਸ਼੍ਰੋ.ਅ.ਦ. | 27397 | ਬ੍ਰਿਸ਼ ਭਾਨ | ਪੁਰਸ਼ | ਕਾਂਗਰਸ | 18656 |
1967 | 94 | ਜਨਰਲ | ਬ. ਭਾਨ | ਪੁਰਸ਼ | ਕਾਂਗਰਸ | 26377 | ਬ. ਲਾਲ | ਪੁਰਸ਼ | ਅਜ਼ਾਦ | 10340 |
1962 | 154 | ਐੱਸ ਸੀ | ਪ੍ਰੀਤਮ ਸਿੰਘ | ਪੁਰਸ਼ | ਕਾਂਗਰਸ | 18036 | ਗੁਰਦੇਵ ਸਿੰਘ | ਪੁਰਸ਼ | ਅਕਾਲੀ ਦਲ | 17690 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)