ਧੂਰੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧੂਰੀ ਵਿਧਾਨ ਸਭਾ ਹਲਕਾ
Election Constituency
for the ਪੰਜਾਬ ਵਿਧਾਨ ਸਭਾ
ਜਿਲ੍ਹਾਸੰਗਰੂਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਵਿਧਾਨ ਸਭਾ ਜਾਣਕਾਰੀ
ਬਨਣ ਦਾ ਸਮਾਂ1957

ਧੂਰੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 107 ਇਹ ਹਲਕਾ ਜ਼ਿਲ਼੍ਹਾ ਸੰਗਰੂਰ ਵਿੱਚ ਪੈਂਦਾ ਹੈ।[1]

ਨਤਿਜਾ[ਸੋਧੋ]

ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 107 ਦਲਵੀ੍ਰ ਸਿੰਘ ਗੋਲਡੀ ਕਾਂਗਰਸ 49347 ਜਸਵੀਰ ਸਿੰਘ ਜੱਸੀ ਸੇਖੋਂ ਆਪ 46536
2012 107 ਅਰਵਿੰਦ ਖੰਨਾ ਕਾਂਗਰਸ 51536 ਗੋਬਿੰਦ ਸਿੰਘ ਸ਼.ਅ.ਦ. 39063
2007 79 ਇਕਬਾਲ ਸਿੰਘ ਝੁੰਡਨ ਅਜ਼ਾਦ 36469 ਮਾਈ ਰੂਪ ਕੌਰ ਕਾਂਗਰਸ 33290
2002 80 ਗਗਨਜੀਤ ਸਿੰਘ ਸ਼.ਅ.ਦ. 25538 ਇਕਬਾਲ ਸਿੰਘ ਸ਼.ਅ.ਦ (ਮਾਨ) 23979
1997 80 ਧਨਵੰਤ ਸਿੰਘ ਅਜ਼ਾਦ 28988 ਸੁਰਿੰਦਰ ਸਿੰਘ ਸ.ਅ.ਦ. 25297
1992 80 ਧਨਵੰਤ ਸਿੰਘ ਕਾਂਗਰਸ 4164 ਭਾਨ ਸਿੰਘ ਭੌਰਾ ਸੀ ਪੀ ਆਈ 2640
1985 80 ਸੁਰਿੰਦਰ ਸਿੰਘ ਸ਼.ਅ.ਦ. 36685 ਮਾਨ ਸਿੰਘ ਕਾਂਗਰਸ 25365
1980 80 ਸੰਤ ਸਿੰਘ ਸ਼.ਅ.ਦ. 27008 ਮਾਨ ਸਿੰਘ ਕਾਂਗਰਸ 23275
1977 80 ਸੰਤ ਸਿੰਘ ਸ਼.ਅ.ਦ. 30433 ਅੱਛਰ ਸਿੰਘ ਸੀਪੀਆਈ 21081
1972 86 ਅੱਛਰ ਸਿੰਘ ਸੀਪੀਆਈ 23165 ਸੰਤ ਸਿੰਘ ਸ਼.ਅ.ਦ. 20505
1969 86 ਸੰਤ ਸਿੰਘ ਕਾਂਗਰਸ 17926 ਹਰਨਾਮ ਸਿੰਘ ਸੀਪੀਐਮ 17510
1967 86 ਟੀ. ਸਿੰਘ ਕਾਂਗਰਸ 17829 ਜੇ. ਸਿੰਘ ਸੀਪੀਐਮ 16556
1962 151 (ਰਿਜ਼ਰਵ) ਭਾਨ ਸਿੰਘ ਸੀਪੀਆਈ 20658 ਲਹਿਣਾ ਸਿੰਘ ਕਾਂਗਰਸ 14212
1957 112 (ਰਿਜ਼ਰਵ) ਜਸਦੇਵ ਸਿੰਘ ਕਾਂਗਰਸ 27628 ਹਰਨਾਮ ਸਿੰਘ ਸੀਪੀਆਈ 22850
1957 112 (ਰਿਜ਼ਰਵ) ਜੰਗੀਰ ਸਿੰਘ ਸੀਪੀਆਈ 24226 ਲਹਿਣਾ ਸਿੰਘ ਕਾਂਗਰਸ 22226

ਨਤੀਜਾ[ਸੋਧੋ]

2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਧੂਰੀ
ਪਾਰਟੀ ਉਮੀਦਵਾਰ ਵੋਟਾਂ % ±
ਕਾਂਗਰਸ ਦਲਵੀਰ ਸਿੰਘ ਗੋਲਡੀ 49347 38.42
ਆਪ ਜਸਵੀਰ ਸਿੰਘ ਜੱਸੀ ਸੇਖੋਂ 46536 36.24
ਸ਼੍ਰੋਮਣੀ ਅਕਾਲੀ ਦਲ ਹਰੀ ਸਿੰਘ 28611 22.28
ਸ਼੍ਰੋ. ਅ. ਦ. (ਅ) ਸੁਰਜੀਤ ਸਿੰਘ ਕਲਾਬੁਲਾ 1405 1.09
ਬਸਪਾ ਭੋਲਾ ਸਿੰਘ 1390 1.08
ਅਜ਼ਾਦ ਤਰਸੇਮ ਸਿੰਘ 474 0.37
ਨੋਟਾ ਨੋਟਾ 662 0.52

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.