ਲਹੂ ਨਾੜ
ਦਿੱਖ
| ਲਹੂ ਨਾੜ | |
|---|---|
ਮਨੁੱਖੀ ਲਹੂ-ਦੌਰਾ ਪ੍ਰਬੰਧ ਦੀ ਇੱਕ ਸਾਦੀ ਤਸਵੀਰ | |
| ਜਾਣਕਾਰੀ | |
| ਪਛਾਣਕਰਤਾ | |
| ਲਾਤੀਨੀ | vas sanguineum |
| MeSH | D001808 |
| TA98 | A12.0.00.001 |
| TA2 | 3895 |
| FMA | 63183 |
| ਸਰੀਰਿਕ ਸ਼ਬਦਾਵਲੀ | |
ਲਹੂ ਨਾੜਾਂ ਲਹੂ-ਦੌਰਾ ਪ੍ਰਬੰਧ ਦਾ ਹਿੱਸਾ ਹਨ ਜੋ ਪੂਰੇ ਮਨੁੱਖੀ ਸਰੀਰ ਵਿੱਚ ਖ਼ੂਨ ਦਾ ਗੇੜਾ ਕਾਇਮ ਰੱਖਦਾ ਹੈ। ਇਹਨਾਂ ਦੀਆਂ ਤਿੰਨ ਮੁੱਖ ਕਿਸਮਾਂ ਹੁੰਦੀਆਂ ਹਨ: ਧਮਣੀਆਂ, ਜੋ ਲਹੂ ਨੂੰ ਦਿਲ ਤੋਂ ਦੂਰ ਲੈ ਕੇ ਜਾਂਦੀਆਂ ਹਨ; ਵਾਲ਼-ਰੂਪ ਨਾੜਾਂ, ਜੋ ਲਹੂ ਅਤੇ ਪੁਲੰਦਿਆਂ ਵਿਚਕਾਰ ਪਾਣੀ ਅਤੇ ਰਸਾਇਣਾਂ ਦਾ ਅਸਲ ਵਟਾਂਦਰਾ ਕਰਾਉਂਦੀਆਂ ਹਨ; ਅਤੇ ਸ਼ਿਰਾਵਾਂ ਜਾਂ ਨਾੜਾਂ, ਜੋ ਲਹੂ ਨੂੰ ਵਾਲ਼-ਰੂਪ ਨਾੜਾਂ ਤੋਂ ਵਾਪਸ ਦਿਲ ਵੱਲ ਲਿਜਾਂਦੀਆਂ ਹਨ।
ਵਿਕੀਮੀਡੀਆ ਕਾਮਨਜ਼ ਉੱਤੇ ਲਹੂ ਨਾੜਾਂ ਨਾਲ ਸਬੰਧਤ ਮੀਡੀਆ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |