ਲਾਂਬੋਰਗੀਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਊਤੋਮੌਬੀਲੀ ਲਾਂਬੋਰਗੀਨੀ ਐੱਸ ਪੇ ਆ
Automobili Lamborghini S.p.A.[1]
ਕਿਸਮ ਨਿੱਜੀ[1]
ਉਦਯੋਗ
  • ਗੱਡੀਆਂ ਦੀ ਬਣਾਈ
  • ਗੱਡੀਆਂ ਦੀ ਵੰਡ
Fate ਔਡੀ ਏਜੀ ਵੱਲੋਂ ਲਈ ਗਈ (ਸਤੰਬਰ 1998)[2]
ਸਥਾਪਤ
[3]
ਸਥਾਪਕ ਫ਼ੈਰੂਚੀਓ ਲਾਂਬੋਰਗੀਨੀ
ਸਦਰ-ਮੁਕਾਮ ਸਾਂਤਾਗਾਤਾ ਬੋਲੋਨੀਜ਼, ਇਟਲੀ[1]
ਕਾਰੋਬਾਰੀ ਖੇਤਰ ਦੁਨੀਆਂ ਭਰ
ਮਹੱਤਵਪੂਰਨ ਲੋਕ
[4]
ਉਪਜ
ਉਤਪਾਦਨ
  • ਵਾਧਾ 2,197 ਗੱਡੀਆਂ (2012)
  • 1,711 ਗੱਡੀਆਂ (2011)
[5][6]
ਮਾਲੀਆ
  • ਵਾਧਾ €469 ਮਿਲੀਅਨ (2012)
  • €322 ਮਿਲੀਅਨ (2011)
[7]
ਨਫ਼ਾ
  • ਵਾਧਾ -€24 ਮਿਲੀਅਨ (2011)[8]
  • -€57.184 ਮਿਲੀਅਨ(2010)
[9]
ਕੁੱਲ ਇਕਵਿਟੀ
  • €837 ਮਿਲੀਅਨ (2011)[10]
  • €933.213 ਮਿਲੀਅਨ (2010)
[9]
ਮੁਲਾਜ਼ਮ
  • ਵਾਧਾ 831 (2011)
  • 803 (2010)
[11]
Parent ਔਡੀ ਏਜੀ[10][12]
ਸਹਾਇਕ ਕਿੱਤੇ [10][13]
ਵੈੱਬਸਾਈਟ lamborghini.com/en/home/

ਆਊਟੋਮੌਬੀਲੀ ਲਾਂਬੋਰਗੀਨੀ ਐੱਸ ਪੇ ਆ (ਇਤਾਲਵੀ: Automobili Lamborghini S.p.A. ਇਤਾਲਵੀ: [lamborˈɡiːni] ( ਸੁਣੋ)) ਸੁਖਦਾਈ ਖੇਡ ਕਾਰਾਂ ਅਤੇ ਪਹਿਲੋਂ ਐੱਸਯੂਵੀਆਂ ਦੀ ਇੱਕ ਇਤਾਲਵੀ ਬਰਾਂਡ ਅਤੇ ਸਿਰਜਣਹਾਰ ਹੈ ਜੀਹਦੀ ਮਲਕੀਅਤ ਔਡੀ ਨਾਮਕ ਸਹਾਇਕ ਬਰਾਂਡ ਦੇ ਰਾਹੀਂ ਫ਼ੋਕਸਵਾਗਨ ਗਰੁੱਪ ਕੋਲ਼ ਹੈ। ਲਾਂਬੋਰਗੀਨੀ ਨੂੰ ਬਣਾਉਣ ਦੀਆਂ ਸਹੂਲਤਾਂ ਇਟਲੀ ਦੇ ਸਾਂਤਾਗਾਤਾ ਬੋਲੋਨੀ ਵਿਖੇ ਹਨ। 2011 ਵਿੱਚ ਲਾਂਬੋਰਗੀਨੀ ਦੇ 831 ਮੁਲਾਜ਼ਮਾਂ ਨੇ 1,711 ਗੱਡੀਆਂ ਬਣਾਈਆਂ।

ਬਾਹਰਲੇ ਜੋੜ[ਸੋਧੋ]

  • 1.0 1.1 1.2 1.3 Volkswagen AG 2012, p. 151.
  • Volkswagen AG 2012, pp. 19, 68.
  • Lyons et al. 1988, p. 8.
  • Edimotive S.r.l. 2011, 0:11.
  • AUDI AG 2012, p. 152.
  • "fy2012". 
  • AUDI AG 2012, p. 245.
  • AUDI AG 2012, p. 265.
  • 9.0 9.1 VOLKSWAGEN AG 2011, p. 3.
  • 10.0 10.1 10.2 AUDI AG 2011a, p. 62.
  • AUDI AG 2012, p. 162.
  • Volkswagen AG 2012, pp. 19.
  • AUDI AG 2012a, p. 24.