ਲਾਖਾ ਬਗਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਲਾਖਾ ਬਗਲਾ (ਅੰਗਰੇਜੀ: Cinnamon bittern)
Cinnamon Bittern - Taiwan S4E9894.jpg
ਲਾਖਾ ਬਗਲਾ
Invalid status (IUCN 3.1)[1]
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Pelecaniformes
ਪਰਿਵਾਰ: Ardeidae
ਜਿਣਸ: Ixobrychus
ਪ੍ਰਜਾਤੀ: I. cinnamomeus
ਦੁਨਾਵਾਂ ਨਾਮ
Ixobrychus cinnamomeus
(Gmelin, 1789)
Ixobrychus cinnamomeus map.svg

ਲਾਖਾ ਬਗਲਾ (ਅੰਗਰੇਜੀ:cinnamon bittern or chestnut bitternਇੱਕ ਬਗਲਾ ਜਾਤੀ ਦਾ ਛੋਟਾ ਪੰਛੀ ਹੈ ਜੋ ਏਸ਼ੀਆ ਦੇ ਭਾਰਤ ਦੇ ਪੂਰਬ ਖੰਡੀ ਅਤੇ ਉਪ ਖੰਡੀ ਇਲਾਕਿਆਂ ਅਤੇ ਚੀਨ ਅਤੇ ਇੰਡੋਨੇਸ਼ੀਆ ਇਲਾਕਿਆਂ ਵਿਚ ਪਾਇਆ ਜਾਂਦਾ ਹੈ ਅਤੇ ਇਹ ਇਥੇ ਹੀ ਆਪਣੀ ਅਣਸ ਉਤਪਤੀ ਕਰਦਾ ਹੈ।ਇਹ ਇਹਨਾ ਇਲਾਕਿਆਂ ਵਿਚ ਮੂਲ ਰੂਪ ਵਿਚ ਨਿਵਾਸ ਕਰਦਾ ਹੈ ਪਰ ਕਦੇ ਕਦੇ ਛੋਟੀ ਦੂਰੀ ਤੇ ਪ੍ਰਵਾਸ ਵੀ ਕਰਦਾ ਹੈ।

ਹੁਲੀਆ[ਸੋਧੋ]

ਇਹ ਇਕ ਛੋਟੇ ਆਕਾਰ ਦਾ ਪੰਛੀ ਹੈ ਜਿਸਦਾ ਲੰਬਾਈ 38 cm (15 in) ਹੁੰਦੀ ਹੈ।ਨਰ ਅਤੇ ਮਾਦਾ ਲਗਪਗ ਇੱਕੋ ਜਿਹੇ ਹੁੰਦੇ ਹਨ ਪਰ ਨਰ ਦੀ ਚੁੰਝ ਕੁਝ ਹੇਠਾਂ ਤੋਂ ਭੂਰੀ ਹੁੰਦੀ ਹੈ।[2]


ਵਸੇਬਾ ਪ੍ਰਸਥਿਤੀ[ਸੋਧੋ]

An example painted by Elizabeth Gwillim

ਇਹ ਪੰਛੀ ਕਾਨਿਆ ਅਤੇ ਸਰਕੜੇ ਵਿਚ ਆਪਣੇ ਆਲ੍ਹਣੇ ਬਣਾ ਕੇ ਆਪਣੀ ਵੰਸ਼ ਉਤਪਤੀ ਕਰਦਾ ਹੈ।ਇਹ 4-6 ਤੱਕ ਅੰਡੇ ਦਿੰਦਾ ਹੈ।ਇਹ ਕੀੜੇ ਮਕੌੜਿਆਂ ਅਤੇ ਟਿੱਡੀਆਂ ਨੂੰ ਆਪਣਾ ਭੋਜਨ ਬਣਾਉਂਦਾ ਹੈ। [2]

ਹਵਾਲੇ[ਸੋਧੋ]

  1. BirdLife International (2012). "Ixobrychus cinnamomeus". IUCN Red List of Threatened Species. IUCN. 2012: e.T22697323A40256962. Retrieved 9 February 2016.{{cite journal}}: CS1 maint: uses authors parameter (link)
  2. 2.0 2.1 Ali, Salim; J C Daniel (1983). The book of Indian Birds, Twelfth Centenary edition. New Delhi: Bombay Natural History Society/Oxford University Press.