ਲਾਲੀ (ਪੰਛੀ)
ਲਾਲੀ(ਗਰਸੱਲੀ) | |
---|---|
ਆਲ੍ਹਣਾ ਬਣਾਉਣ ਦੀ ਸਮੱਗਰੀ ਨਾਲ ਲਾਲੀ ਦੀ ਤਸਵੀਰ | |
Scientific classification | |
Kingdom: | Animalia
|
Phylum: | Chordate
|
Class: | |
Order: | Passeriformes
|
Family: | Sturnidae
|
Genus: | Acridotheres
|
Species: | A. tristis
|
Binomial name | |
Acridotheres tristis (Linnaeus, 1766)
| |
Subspecies | |
Acridotheres tristis melanosternus | |
Distribution of the common myna. Native distribution in blue, introduced in red. |
ਲਾਲੀ (Acridotheres tristis), “ ਸ਼ੈਹਰਕ”,ਗੁਟਾਰ, ਜਿਸ ਨੂੰ ਆਮ ਮੈਨਾ ਜਾਂ ਭਾਰਤੀ ਮੈਨਾ ਵੀ ਕਿਹਾ ਜਾਂਦਾ ਹੈ,[2] ਏਸ਼ੀਆ ਦਾ Sturnidae ਪਰਿਵਾਰ ਦਾ ਪੰਛੀ ਹੈ। ਪੰਜਾਬ ਦੇ ਪੁਆਧੀ ਖੇਤਰ ਵਿੱਚ ਇਸ ਪੰਛੀ ਨੂੰ,ਗਰਸੱਲੀ, ਕਿਹਾ ਜਾਂਦਾ ਹੈ। ਮਾਝੇ ਖੇਤਰ ਵਿੱਚ ਇਸ ਪੰਛੀ ਨੂੰ,ਸ਼ੈਹਰਕ, ਕਿਹਾ ਜਾਂਦਾ ਹੈ। ਇਸ ਪੰਛੀ ਦੀ ਗਿਣਤੀ ਇਤਨੀ ਤੇਜ਼ੀ ਨਾਲ ਵੱਧ ਰਹੀ ਹੈ ਕਿ ਕੌਮਾਂਤਰੀ ਕੁਦਰਤ ਸੁਰੱਖਿਆ ਸੰਘ ਵੱਲੋਂ ਇਸ ਪੰਛੀ ਨੂੰ ਵਿਸ਼ਵ ਦੀਆਂ 100 ਅਤਿ ਘੁਸਪੈਠੀਆ ਪ੍ਰਜਾਤੀਆਂ ਦੀ ਸੂਚੀ ਵਿੱਚ ਰੱਖਿਆ ਹੈ। ਘੁਸਪੈਠੀਆ ਪ੍ਰਜਾਤੀਆਂ ਉਹ ਪ੍ਰਜਤੀਆਂ ਹੁੰਦੀਆਂ ਹਨ ਜੋ ਕਿਸੇ ਇੱਕ ਮੂਲ ਖੇਤਰ ਦੀ ਪੈਦਾਇਸ਼ ਹੋਣ ਦੇ ਬਾਵਜੂਦ ਕਿਸੇ ਵੀ ਹੋਰ ਖੇਤਰ ਵਿੱਚ ਘੁਸ ਕੇ ਪਾਪਣੀ ਅਣਸ ਪੂਰੀ ਤੇਜ਼ੀ ਨਾਲ ਵਧਾ ਸਕਦੀਆਂ ਹਨ ਅਤੇ ਉਸ ਖੇਤਰ ਦੇ ਵਾਤਾਵਰਣ, ਜੈਵਿਕ-ਵਿਵਿਧਤਾ(biodiversity) ਅਤੇ ਵਿਕਾਸ ਵਿੱਚ ਖ਼ਲਲ ਪੈਦਾ ਕਰ ਸਕਦੀਆਂ ਹਨ।ਗੁਟਾਰ ਨੇ ਵਿਸ਼ੇਸ਼ ਕਰ ਕੇ ਆਸਟਰੇਲੀਆ ਦੇ ਚੌਗਿਰਦੇ ਅਤੇ ਵਾਤਾਵਰਣ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੋਇਆ ਹੈ ਅਤੇ ਉਥੇ ਇਸਨੂੰ ਸਭ ਤੋਂ ਵੱਡੀ ਜੀਵ ਸੱਮਸਿਆ ਘੋਸ਼ਿਤ ਕੀਤਾ ਹੋਇਆ ਹੈ।[3]
ਖੁਰਾਕ = ਲਾਲੀ ਦੀ ਖੁਰਾਕ ਕੀੜੇ ਮਕੌੜੇ ਹਨ | ੲਿਹ ਮੱਝਾਂ ਦੇ ਚਿੱਚੜ ਵੀ ਖਾਂਦੀ ਹੈ | ਪਰ ੲਿਹ ਰੋਟੀ ਦਾਣੇ ਵੀ ਖਾ ਜਾਂਦੀ ਹੈ | ੲਿਹ ੲਿੱਕ ਸਰਬਅਹਾਰੀ ਪੰਛੀ ਹੈ | ੲਿਹਨਾਂ ਨੂੰ ਭੋਜਨ ਖੋਹਨ ਲੲੀ ਅਾਪਸ ਵਿੱਚ ਝਗੜੇ ਵੀ ਕਰਦੇ ਵੀ ਦੇਖਿਅਾ ਗਿਅਾ ਹੈ |
ਗੈਲਰੀ
[ਸੋਧੋ]-
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਲਾਲੀ ਦੀ ਤਸਵੀਰ
-
ਲਾਲੀ, ਸੁਖ਼ਨਾ ਝੀਲ ਚੰਡੀਗੜ੍ਹ ਦੇ ਨੇੜੇ
ਹਵਾਲੇ
[ਸੋਧੋ]- ↑ BirdLife International (2012). "Acridotheres tristis". IUCN Red List of Threatened Species. Version 2013.2. International Union for Conservation of Nature. Retrieved 26 November 2013.
{{cite web}}
: Invalid|ref=harv
(help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-02-28. Retrieved 2015-05-25.
{{cite web}}
: Unknown parameter|dead-url=
ignored (|url-status=
suggested) (help) - ↑ "ABC Wildwatch". Abc.net.au. Retrieved 2012-08-07.