ਲਾਸਲੋ ਬੀਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਸਲੋ ਬੀਰੋ
Ladislao Biro Argentina Circa 1978.JPG
ਬੀਰੋ, ਲਗ. ੧੯੭੮
ਜਨਮਲਾਸਕੋ ਜੋਜ਼ਫ਼ ਬੀਰੋ
੨੯ ਸਤੰਬਰ ੧੮੯੯
ਬੁਦਾਪੈਸਤ, ਆਸਟਰੀਆ-ਹੰਗਰੀ
ਮੌਤ੨੪ ਅਕਤੂਬਰ ੧੯੮੫
ਬੁਇਨਜ਼ ਆਇਰਸ, ਅਰਜਨਟੀਨਾ
ਰਾਸ਼ਟਰੀਅਤਾਹੰਗਰੀਆਈ
ਹੋਰ ਨਾਂਮLadislas Jozsef Biro
Ladislao José Biro
ਨਾਗਰਿਕਤਾਹੰਗਰੀਆਈ, ਅਰਜਨਟੀਨੀ
ਪ੍ਰਸਿੱਧੀ ਬਾਲਪੁਆਇੰਟ ਪੈੱਨ ਦਾ ਕਾਢਕਾਰ
ਜੀਵਨ ਸਾਥੀਐਲਸਾ ਸ਼ਿੱਕ
ਬੱਚੇਮਾਰੀਆਨਾ

ਲਾਸਲੋ ਜੋਜ਼ਫ਼ ਬੀਰੋ (ਮਗਿਆਰ: László József Bíró, ਸਪੇਨੀ: Ladislao José Biro; ੨੯ ਸਤੰਬਰ ੧੮੯੯ – ੨੪ ਅਕਤੂਬਰ ੧੯੮੫) ਅਜੋਕੇ ਬਾਲਪੁਆਇੰਟ ਪੈੱਨ ਦਾ ਕਾਢਕਾਰ ਸੀ।[1]

ਹਵਾਲੇ[ਸੋਧੋ]

  1. Stoyles, Pennie; Peter Pentland (2006). The A to Z of Inventions and Inventors. p. 18. ISBN 1-58340-790-1. Retrieved 2008-07-22. 

ਬਾਹਰਲੇ ਜੋੜ[ਸੋਧੋ]