ਲਿਉਨਾਰਦ ਬਲੂਮਫ਼ੀਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿਓਨਾਰਡ ਬਲੂਮਫੀਲਡ
ਜਨਮ (1887-04-01)1 ਅਪ੍ਰੈਲ 1887
ਛਿਕਾਗੋ, ਇਲੀਨੋਆਸ
ਮੌਤ 18 ਅਪ੍ਰੈਲ 1949(1949-04-18) (ਉਮਰ 62)
ਨਿਊ ਹੇਵਨ, ਕਨੈਕਟੀਕਟ
ਨਾਗਰਿਕਤਾ ਅਮਰੀਕੀ
ਸਿੱਖਿਆ ਹਾਰਵਰਡ ਕਾਲਜ, University of Wisconsin–Madison, ਛਿਕਾਗੋ ਯੂਨੀਵਰਸਿਟੀ, ਲੀਪਜ਼ਿਗ ਯੂਨੀਵਰਸਿਟੀ, University of Göttingen
ਪੇਸ਼ਾ ਭਾਸ਼ਾ ਵਿਗਿਆਨੀ
ਮਾਲਕ ਸਿਨਸਿਨਾਟੀ ਯੂਨੀਵਰਸਿਟੀ, ਇਲੀਨੋਆਸ ਯੂਨੀਵਰਸਿਟੀ, ਓਹੀਓ ਸਟੇਟ ਯੂਨੀਵਰਸਿਟੀ, ਛਿਕਾਗੋ ਯੂਨੀਵਰਸਿਟੀ, ਯੇਲ ਯੂਨੀਵਰਸਿਟੀ
ਸਾਥੀ ਐਲਿਸ ਸੇਅਰਸ
ਮਾਤਾ-ਪਿਤਾ(s) ਸਿਗਮੰਡ ਬਲੂਮਫੀਲਡ, ਕੈਰੋਲਾ ਬੁਬੇਰ ਬਲੂਮਫੀਲਡ

ਲਿਓਨਾਰਡ ਬਲੂਮਫੀਲਡ ਇੱਕ ਅਮਰੀਕੀ ਭਾਸ਼ਾ ਵਿਗਿਆਨੀ ਸੀ ਜਿਸਨੇ 1930ਵਿਆਂ ਅਤੇ 1940ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਸੰਰਚਨਾਵਾਦੀ ਭਾਸ਼ਾ ਵਿਗਿਆਨ ਦੇ ਵਿਕਾਸ ਵਿੱਚ ਯੋਗਦਾਨ ਪਾਇਆ। 1933 ਵਿੱਚ ਛਪੀ ਇਸ ਦੀ ਕਿਤਾਬ "Language"(ਭਾਸ਼ਾ) ਨੇ ਅਮਰੀਕੀ ਸੰਰਚਨਾਵਾਦੀ ਭਾਸ਼ਾ ਵਿਗਿਆਨ ਦਾ ਵਰਣਨ ਕੀਤਾ।