ਲਿਓਨ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੇਓਨ ਵੱਡਾ ਗਿਰਜਾਘਰ
42°35′58″N 5°34′0″W / 42.59944°N 5.56667°W / 42.59944; -5.56667ਗੁਣਕ: 42°35′58″N 5°34′0″W / 42.59944°N 5.56667°W / 42.59944; -5.56667
ਦੇਸ਼ਸਪੇਨ
ਸੰਪਰਦਾਇਰੋਮਨ ਕੈਥੋਲਿਕ
ਵੈਬਸਾਈਟwww.catedraldeleon.org/

ਲੇਓਨ ਵੱਡਾ ਗਿਰਜਾਘਰ (The House of Light or the Pulchra Leonina) ਨੂੰ ਸਾਂਤਾ ਮਾਰੀਆ ਦੇ ਲੇਓਨ ਵੀ ਕਿਹਾ ਜਾਂਦਾ ਹੈ। ਇਸ ਸਪੇਨ ਦੇ ਸ਼ਹਿਰ ਲੇਓਨ ਵਿੱਚ ਸਥਿਤ ਹੈ। ਇਸ ਤੋਂ ਪਹਿਲਾਂ ਇੱਥੇ ਰੋਮਨ ਇਸ਼ਨਾਨ ਘਰ ਸਥਿਤ ਸੀ। ਰਾਜਾ ਓਰਦੋਨੋ ਦੂਜੇ ਨੇ ਇਸਨੂੰ ਮਹਿਲ ਵਿੱਚ ਤਬਦੀਲ ਕਰ ਦਿੱਤਾ।

ਬਣਤਰ[ਸੋਧੋ]

Interior view

ਲੇਓਨ ਗਿਰਜਾਘਰ ਸਾਂਤਾ ਮਾਰੀਆ ਦੇ ਲਾ ਰੇਗਲਾ (Santa María de la Regla) ਨੂੰ ਸਮਰਪਿਤ ਹੈ। 1844 ਈ. ਵਿੱਚ ਇਸਨੂੰ ਸਭਿਆਚਾਰਕ ਹਿੱਤ (Cultural Interest) ਘੋਸ਼ਿਤ ਕੀਤਾ ਗਇਆ। ਇਸਨੂੰ ਪੁਲਕਰਾ ਲੇਓਨੀਨਾ (Pulchra Leonina) ਵੀ ਕਿਹਾ ਜਾਂਦਾ ਹੈ। ਇਹ 13ਵੀਂ ਸਦੀ ਦੀ ਇੱਕ ਸਰਵਸ਼੍ਰੇਸ਼ਟ ਰਚਨਾ ਹੈ। ਇਸ ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸਨੂੰ ਉਸਤਾਦ ਆਰਕੀਟੈਕਟ ਏਨਰੀਕੇ ਨੇ ਨੇ ਬਣਾਇਆ ਸੀ। ਇਹ 16ਵੀਂ ਸਦੀ ਵਿੱਚ ਬਣ ਕਿ ਪੂਰੀ ਤਰਾਂ ਤਿਆਰ ਹੋਈ।[1]

ਪੁਸਤਕ ਸੂਚੀ[ਸੋਧੋ]

ਸਪੇਨੀ ਭਾਸ਼ਾ ਵਿੱਚ

  • Ricardo Puente, La Catedral de Santa María de León. León, Imprenta Moderna. Editor Ricardo Puente.
  • Luis A. Grau Lobo, La Catedral de León. León, Editorial Everest.
  • José Javier Rivera Blanco, Las Catedrales de Castilla y León (parte correspondiente a la catedral de León). León, Editorial Edilesa.
  • Juan Eloy Díaz-Jiménez, Catedral de León. El retablo. Madrid, Tipografía de la Revista de Archivos, Bibliotecas y Museos, 1907.
  • Inventa Multimedia, La Catedral de León. Exposición: El sueño de la razón.. Avilés, Inventa multimedia, S.L., 2001. web del proyecto
  • Laviña, Matías (1876). La Catedral de León. Memoria. España: Editorial Maxtor. ISBN 84-95636-48-4.  Unknown parameter |note= ignored (help); External link in |title= (help)

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Historia de San Esteban de Gormaz". Retrieved 5 June 2012.