ਲਿਲੀ ਕੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿਲੀ ਕੋਲ
Lily Cole, London, 6 June 2013 (cropped).jpg
ਕੋਲ ਲੰਦਨ ਵਿੱਚ, 2013
ਜਨਮਲਿਲੀ ਲੁਹਾਨਾ ਕੋਲ
(1987-12-27) 27 ਦਸੰਬਰ 1987 (ਉਮਰ 32)
ਟੌਰਕੀ, ਡੇਵੋਨ, ਇੰਗਲੈਂਡ
ਰਾਸ਼ਟਰੀਅਤਾਬਰਤਾਨਵੀ
ਅਲਮਾ ਮਾਤਰਕਿੰਗਜ਼ ਕਾਲਜ, ਕੈਂਬਰਿਜ
ਪੇਸ਼ਾਫਰਮਾ:Hlistਮਾਡਲ
ਸਰਗਰਮੀ ਦੇ ਸਾਲ2001–ਹੁਣ
ਸੰਗਠਨImpossible.com
ਭਾਗੀਦਾਰਕਵਾਮੇ ਫੇਰੇਰਾ (2012–ਹੁਣ)
ਬੱਚੇ1
ਪੁਰਸਕਾਰਮਾਨਵਤਾਵਾਦੀ ਅਤੇ ਵਾਤਾਵਰਣ ਦੇ ਕਾਰਨਾਂ ਲਈ ਯੋਗਦਾਨ ਲਈ ਆਨਰੇਰੀ ਡਿਗਰੀ, ਗਲਾਸਗੋ ਕੈਲੇਡੋਨੀਅਨ ਯੂਨੀਵਰਸਿਟੀ, 2013[1]
ਵੈੱਬਸਾਈਟwww.lilycole.com

ਲਿਲੀ ਲੁਹਾਨਾ ਕੋਲ (ਜਨਮ 27 ਦਸੰਬਰ 1987)[2][3] ਅੰਗਰੇਜ਼ੀ ਮਾਡਲ, ਅਭਿਨੇਤਰੀ ਹੈ।[4] ਕੋਲ ਨੇ ਇੱਕ ਕਿਸ਼ੋਰ ਦੇ ਰੂਪ ਵਿੱਚ ਇੱਕ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 2009 ਵਿੱਚ ਵੋਗ ਪੈਰਿਸ ਦੁਆਰਾ 2000 ਦੇ ਦਹਾਕੇ ਦੇ ਚੋਟੀ ਦੇ 30 ਮਾਡਲਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਗਿਆ ਸੀ।[5] ਉਸ ਨੇ 16 ਸਾਲ ਦੀ ਉਮਰ ਵਿੱਚ ਪਹਿਲੇ ਬ੍ਰਿਟਿਸ਼ ਵੋਗ ਕਵਰ ਚੁਣੀ ਗਈ ਸੀ ਜਿਸ ਦਾ ਨਾਮ 2004 ਦੇ ਬ੍ਰਿਟਿਸ਼ ਫੈਸ਼ਨ ਅਵਾਰਡਜ਼ ਵਿੱਚ "ਮਾਡਲ ਆਫ਼ ਦ ਈਅਰ" ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੇ ਬਹੁਤ ਸਾਰੇ ਮਸ਼ਹੂਰ ਬ੍ਰਾਂਡਾਂ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਅਲੈਗਜ਼ੈਂਡਰ ਮੈਕਕਿਊਨ, ਚੈਨਲ, ਲੂਈ ਵਿਯੂਟਨ, ਜੀਨ ਪਾਲ ਗੌਲਟੀਅਰ ਅਤੇ ਮੋਸਚੀਨੋ ਸ਼ਾਮਿਲ ਹਨ। ਉਸ ਦੀਆਂ ਇਸ਼ਤਿਹਾਰਬਾਜ਼ੀ ਮੁਹਿੰਮਾਂ ਵਿਚ ਲੌਂਗਚੈਂਪ, ਅੰਨਾ ਸੂਈ[6] ਰਿੰਮਲ ਅਤੇ ਕੈਚਰੇਲ ਸ਼ਾਮਲ ਹਨ।[7][8]

ਕੋਲੇ ਦੀ ਅਭਿਨੇਤਰੀ ਦੇ ਤੌਰ ਤੇ ਪਹਿਲੀ ਭੂਮਿਕਾ 2009 ਵਿਚ ਆਈ ਫਿਲਮ ਦਿ ਇਮੇਨੇਜਿਅਮ ਆਫ ਡਾਕਟਰ ਪਾਰਨਾਸੁਸ ਵਿਚ ਵੈਲਨਟੀਨਾ ਦੀ ਸੀ। ਉਸ ਦੀ ਦੂਸਰੀ ਫ਼ਿਲਮ ਪੈਸੇਜ਼, ਸ਼ੇਖਰ ਕਪੂਰ ਦੁਆਰਾ ਨਿਰਦੇਸ਼ਤ ਸੀ। ਰੋਲੈਂਡ ਜੋੱਫ ਦੁਆਰਾ ਨਿਰਦੇਸ਼ਤ ਥੀ ਬੀ ਡਰੈਗਨਜ਼ ਉਸ ਦੀ ਤੀਜੀ ਫਿਲਮ ਸੀ।[9] 2013 ਵਿਚ ਕੋਲ ਨਏ ਇਕ ਸਮੂਹ ਇਮਪੌਸੀਬਲ ਡਾਟ ਕਾਮ ਦੀ ਸਥਾਪਨਾ ਕੀਤੀ ਜੋ ਕਿ ਇਕ ਤਰ੍ਹਾਂ ਦਾ ਸੋਸ਼ਲ ਨੈੱਟਵਰਕ ਹੀ ਹੈ।[10][11]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਕੋਲੇ ਦਾ ਜਨਮ ਟੌਰਕੀ, ਡੇਵੋਨ ਵਿੱਚ ਇੱਕ ਕਲਾਕਾਰ ਅਤੇ ਲੇਖਕ ਪੇਂਟੀਸ ਸੈਂਡਰਾ ਓਵਨ ਤੇ ਕ੍ਰਿਸ਼ੋਫਰ ਜੇਮਜ਼ ਕੋਲ ਇੱਕ ਮਛੇਰੇ, ਕਿਸ਼ਤੀ ਨਿਰਮਾਤਾ ਦੇ ਘਰ ਹੋਇਆ ਸੀ। ਉਸ ਦੀ ਮਾਂ ਵੈਲਸ਼ ਹੈ। ਉਹ ਅਤੇ ਉਸ ਦੀ ਭੈਣ ਨੂੰ ਉਨ੍ਹਾਂ ਦੀ ਮਾਂ ਨੇ ਲੰਡਨ ਵਿੱਚ ਪਾਲਿਆ।[12]

ਕੋਲ ਨੇ ਹਾਲਫੀਲਡ ਪ੍ਰਾਇਮਰੀ ਸਕੂਲ, ਸਿਲਵੀਆ ਯੰਗ ਥੀਏਟਰ ਸਕੂਲ, ਅਤੇ ਸੇਂਟ ਮੈਰੀਲੇਬੋਨ ਸਕੂਲ ਵਿਚ ਪੜ੍ਹੀ।[12][13] ਲੈਟੀਮਰ ਅਪਰ ਸਕੂਲ ਵਿਚ ਵਿਚ ਉਸ ਨੇ ਆਪਣੀ ਛੇਵੀਂ ਫਾਰਮ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਅੰਗਰੇਜ਼ੀ, ਰਾਜਨੀਤੀ, ਅਤੇ ਦਰਸ਼ਨ ਅਤੇ ਨੈਤਿਕਤਾ ਵਿਚ ਆਪਣੀ ਏ-ਲੈਵਲ ਵਿਚ ਏ ਗਰੇਡ ਪ੍ਰਾਪਤ ਕੀਤੇ।[14]

ਉਸਨੇ 2006 ਵਿੱਚ ਕਿੰਗਜ਼ ਕਾਲਜ, ਕੈਮਬ੍ਰਿਜ ਵਿਖੇ ਸੋਸ਼ਲ ਐਂਡ ਪੋਲੀਟੀਕਲ ਸਾਇੰਸ ਨੂੰ ਪੜ੍ਹਨ ਲਈ ਜਗ੍ਹਾ ਪ੍ਰਾਪਤ ਕੀਤੀ ਜਿਸ ਵਿੱਚ ਦੋ ਵਾਰ ਦਾਖਲੇ ਨੂੰ ਮੁਲਤਵੀ ਕੀਤਾ ਗਿਆ।[14][15] 2008 ਵਿੱਚ ਉਸਨੇ ਕਲਾ ਦੇ ਇਤਿਹਾਸ ਵਿੱਚ ਤਬਦੀਲੀ ਕੀਤੀ ਅਤੇ 2011 ਵਿੱਚ ਦੋਹਰਾ ਪਹਿਲਾ ਨਾਲ ਗ੍ਰੈਜੂਏਟ ਹੋਇਆ।[16]

ਹਵਾਲੇ[ਸੋਧੋ]

 1. Ella Alexander, "Lily Cole's Third Degree", Vogue, 3 July 2013.
 2. "Autobiography" Archived 21 March 2016 at the Wayback Machine., lilycole.com.
 3. "Lily Luahana Cole – London – Model". Check Company. Retrieved 15 June 2016. 
 4. Marre, Oliver (6 January 2008). "Pendennis: Lily's in the pink, not the red". The Observer. Retrieved 5 November 2017. 
 5. "LES 30 MANNEQUINS DES ANNÉES 2000". Vogue (in French). 18 December 2009. 
 6. "Anna Sui Make Up Fall 2007". models.com. Models.com. 2007. Retrieved 23 January 2017. 
 7. Lawrence, Will (8 October 2009). "Lily Cole interview for The Imaginarium of Dr Parnassus". The Daily Telegraph. London. Retrieved 29 November 2009. 
 8. "Lily Cole pictures, biography, measurements, photo gallery". Top-fashion-models.info. Retrieved 6 February 2009. 
 9. "Les 30 mannequins des années 2000". Vogue Paris. France. 18 December 2009. Retrieved 21 May 2012. 
 10. "Achieving the impossible with Lily Cole". Wired.co.uk. 17 November 2017. Retrieved 16 February 2018. 
 11. "Forget glamor, model Lily Cole wants tech for good to encourage women, girls". Reuters. 8 November 2016. Retrieved 16 February 2018. 
 12. 12.0 12.1 Rumbold, Judy (24 January 2010). "Lily Cole: Angry young mannequin". The Irish Independent. 
 13. Jo Knowsley, "Miss Colyer & Mr Bearman by Lily Cole", TES magazine, 12 July 2013.
 14. 14.0 14.1 Mottram, James (19 September 2009). "Lily Cole: the catwalk queen who conquered Hollywood". The Independent. 
 15. "LILY PROVES SHE'S GOT BRAINS AS WELL AS BEAUTY". Hello. 18 August 2006. Archived from the original on 26 April 2007. 
 16. "Lily Cole graduates top of her class". The Daily Telegraph. 24 June 2011.