ਲਿਲੇਟ ਦੂਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿਲੇਟ ਦੂਬੇ
Lillete dubey.jpg
2012 ਵਿੱਚ ਦੂਬੇ
ਜਨਮ (1953-09-07) 7 ਸਤੰਬਰ 1953 (ਉਮਰ 66)
ਪੂਨੇ, ਭਾਰਤ[1]
ਪੇਸ਼ਾਅਭਿਨੇਤਰੀ

ਲਿਲੇਟ ਦੂਬੇ (ਸਿੰਧੀ: लिलेट दुबे ;لِليِيٽِ دُبي, ਹਿੰਦੀ: लिलेट दुबे; ਜਨਮ 7 ਸਤੰਬਰ 1953) ਇੱਕ ਭਾਰਤੀ ਅਭਿਨੇਤਰੀ ਹੈ ਜਿਸ ਨੇ ਥਿਏਟਰ ਟੀਵੀ ਤੇ ਫ਼ਿਲਮਾਂ ਵਿਕ ਕੰਮ ਕੀਤਾ ਹੈ।[2]

ਨਿਜ਼ੀ ਜੀਵਨ[ਸੋਧੋ]

ਦੂਬੇ ਦਾ ਜਨਮ ਪੂਨੇ, ਭਾਰਤ ਵਿੱਚ ਇੱਕ ਸਿੰਧੀ ਹਿੰਦੂ ਪਰੀਵਾਰ ਵਿੱਚ ਹੋਇਆ। ਉਸ ਦੇ ਪਿਤਾ ਗੋਵਿੰਦ ਕਿਸਵਾਨੀ ਭਾਰਤੀ ਰੇਲ ਵਿੱਚ ਇੰਜੀਨੀਅਰ ਸੀ, ਤੇ ਉਸ ਦੀ ਮਾਂ ਲੀਲਾ ਡਾਕਟਰ ਸੀ। [3][4] ਲਿਲੇਟ ਦਾ ਵਿਆਹ 12 ਸਤੰਬਰ 1978 ਵਿੱਚ ਰਵੀ ਦੂਬੇ ਨਾਲ ਹੋਇਆ। ਲਿਲੇਟ ਤੇ ਰਵੀ ਦੀਆਂ 2 ਬੇਟੀਆਂ ਨੇ, ਨੇਹਾ ਦੂਬੇ ਤੇ ਇਰਾ ਦੂਬੇ। ਇਹਨਾਂ ਦੋਨਾਂ ਨੇ ਵੀ ਕੁਝ ਛੋਟੇ ਮੋਟੇ ਰੋਲ ਕੀਤੇ ਹਨ।

ਕੈਰੀਅਰ[ਸੋਧੋ]

ਦੂਬੇ ਨੇ ਕਾਫੀ ਫ਼ਿਲਮਾਂ ਵਿੱਚ ਕੰਮ ਕੀਤਾ, ਜਿਂਵੇ ਕੀ ਮੀਰਾ ਨਾਇਰ ਦੀ ਮੌਨਸੂਨ ਵੇਡਿੰਗ, ਕਲ ਹੋ ਨਾ ਹੋ ਅਤੇ ਹਾਊਸਫੁਲ। ਲਿਲੇਟ ਦੂਬੇ ਐਕਟਿੰਗ ਦੇ ਨਾਲ ਥਿਏਟਰ ਨਿਰਦੇਸ਼ਕ ਵੀ ਹੈ।

ਹਵਾਲੇ[ਸੋਧੋ]