ਸਮੱਗਰੀ 'ਤੇ ਜਾਓ

ਲਿੰਗਮਬੁੱਧੀ ਝੀਲ

ਗੁਣਕ: 12°16′9.74″N 76°36′43.12″E / 12.2693722°N 76.6119778°E / 12.2693722; 76.6119778
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿੰਗਮਬੁੱਧੀ ਝੀਲ
ਲਿੰਗਮਬੁੱਧੀ ਝੀਲ is located in ਕਰਨਾਟਕ
ਲਿੰਗਮਬੁੱਧੀ ਝੀਲ
ਲਿੰਗਮਬੁੱਧੀ ਝੀਲ
ਸਥਿਤੀਮੈਸੂਰ
ਗੁਣਕ12°16′9.74″N 76°36′43.12″E / 12.2693722°N 76.6119778°E / 12.2693722; 76.6119778
Basin countriesਭਾਰਤ
ਲਿੰਗਮਬੁੱਧੀ ਝੀਲ
ਤਸਵੀਰ:Lingambudhi Lake.JPG
ਲਿੰਗਮਬੁੱਧੀ ਝੀਲ ਜਦੋਂ ਸੁੱਕ ਜਾਂਦੀ ਹੈ

ਲਿੰਗਮਬੁੱਧੀ ਝੀਲ ਭਾਰਤ ਦੇ ਕਰਨਾਟਕ ਦੇ ਮੈਸੂਰ ਸ਼ਹਿਰ ਦੇ ਵਿੱਚ ਪੈਂਦੀ ਇੱਕ ਝੀਲ ਹੈ। [1]

ਇਤਿਹਾਸ

[ਸੋਧੋ]

ਲਿੰਗਮਬੁੱਧੀ ਝੀਲ ਦਾ ਨਿਰਮਾਣ ਮਹਾਰਾਜਾ ਕ੍ਰਿਸ਼ਨਰਾਜ ਵੋਡੇਯਾਰ III ਨੇ 1828 ਵਿੱਚ ਆਪਣੀ ਚੌਥੀ ਪਤਨੀ ਮਹਾਰਾਣੀ ਲਿੰਗਜਾ ਦੇਵੀ (ਲਿੰਗਜਾਮਾਬਾ ਅੰਮੰਨੀ ਦੇਵੀ, ਕ੍ਰਿਸ਼ਨਾ ਵਿਲਾਸ ਸੰਨਿਧਾਨ) ਦੀ ਯਾਦ ਵਿੱਚ ਕਰਵਾਇਆ ਸੀ।

ਰਬਿੰਦਰਨਾਥ ਟੈਗੋਰ ਲੇਆਉਟ

[ਸੋਧੋ]

ਰਬਿੰਦਰਨਾਥ ਟੈਗੋਰ ਲੇਆਉਟ ਦੀ 2015 ਵਿੱਚ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ ਵਲੋਂ ਕਲਪਨਾ ਕੀਤੀ ਗਈ ਮੈਸੂਰ ਸ਼ਹਿਰ ਦੇ ਛੇ ਨਵੇਂ ਖਾਕੇ ਵਿੱਚੋਂ ਇੱਕ ਹੈ [2]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. R. Krishna Kumar. "Over 400 pelicans arrive at Lingambudhi". Online Edition of The Hindu, dated 2002-04-05. Archived from the original on 22 December 2002. Retrieved 2007-11-13.{{cite web}}: CS1 maint: unfit URL (link)
  2. Kumar, R. Krishna (7 January 2015). "Six new layouts for Mysuru's citizens". Thehindu.com. Retrieved 21 November 2021.

ਬਾਹਰੀ ਲਿੰਕ

[ਸੋਧੋ]