ਲੀਗ ਆਫ਼ ਨੇਸ਼ਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਗ ਆਫ਼ ਨੇਸ਼ਨਜ਼
Flag of the League of Nations (1939–1941).svg
ਲੀਗ ਆਫ਼ ਨੇਸ਼ਨਜ਼ ਦਾ ਨਿਸ਼ਾਨ
ਮੁੱਖ ਦਫ਼ਤਰਜਨੇਵਾ
ਮੁੱਖ ਭਾਸ਼ਾ
ਅੰਗਰੇਜ਼ੀ, ਫ਼ਰਾਂਸੀਸੀ ਭਾਸ਼ਾ, ਅਤੇ ਸਪੇਨੀ ਭਾਸ਼ਾ

ਲੀਗ ਆਫ਼ ਨੇਸ਼ਨਜ਼ ਪੈਰਿਸ ਸ਼ਾਂਤੀ ਸਮੇਲਨ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਫ਼ਰਮੇ ਦੇ ਰੂਪ ਵਿੱਚ ਗੰਢਿਆ ਗਿਆ ਇੱਕ ਸੰਗਠਨ ਸੀ । 28 ਸਤੰਬਰ 1934 ਤੋਂ 23 ਫਰਵਰੀ 1935 ਤੱਕ ਆਪਣੇ ਸਭ ਤੋਂ ਵੱਡੇ ਪ੍ਰਸਾਰ ਦੇ ਸਮੇਂ ਇਸਦੇ ਮੈਬਰਾਂ ਦੀ ਗਿਣਤੀ 58 ਸੀ । 


1920-1945 ਸਾਲਾਂ ਦਾ ਦੁਨੀਆ ਦਾ ਨਕਸ਼ਾ, ਜੋ ਇਤਿਹਾਸ ਦੌਰਾਨ ਇਸਦੇ ਮੈਂਬਰਾਂ ਨੂੰ ਦਰਸਾਉਂਦਾ ਹੈ।

ਹਵਾਲੇ[ਸੋਧੋ]