ਲੀਨਾ ਆਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੀਨਾ ਆਲਮ Persian: لينا علملينا علم, ਜਨਮ ਕਾਬੁਲਅਫ਼ਗ਼ਾਨਿਸਤਾਨ) ਇੱਕ ਇਨਾਮ ਜੇਤੂ ਅਫ਼ਗਾਨ ਫ਼ਿਲਮ ਅਦਾਕਾਰਾ ਹੈ ਜਿਸਨੇ ਕਾਬੁਲੀ ਕਿਡ, ਲੂਰੀ, ਅਤੇ  ਮੂਵਿੰਗ ਇਨ ਏ ਸਰਕਲ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ।  ਇਸਨੂੰ  ਅਫਗਾਨਿਸਤਾਨ  ਸ਼ਿਰੀਨ  (شیرین افغانستان) , "ਸ਼ਿਰੀਨ-شیرین" ਜੋ ਇੱਕ ਅਜਿਹਾ ਟੀਵੀ ਡਰਾਮਾ ਸੀ ਜਿਸ ਵਿੱਚ ਸ਼ਕਤੀਸ਼ਾਲੀ ਔਰਤਾਂ ਦੇ ਟੈਬੂਆਂ ਪ੍ਰਤੀ ਸੰਘਰਸ਼ ਦਰਸਾਇਆ ਗਿਆ। ਇਸ ਡਰਾਮੇ ਨੂੰ ਘਫ਼ਾਰ ਆਜ਼ਾਦ ਦੁਆਰਾ ਕਾਬੁਰਾ/ਟੋਲੋ ਟੀਵੀ ਉੱਪਰ ਨਿਰਦੇਸ਼ਿਤ ਕੀਤਾ ਗਿਆ। 1989 ਵਿੱਚ, ਆਲਮ ਅਤੇ ਇਸਦਾ ਪਰਿਵਾਰ ਸਿਵਿਲ ਵਾਰ ਦੇ ਕਾਰਨ ਅਮਰੀਕਾ ਚਲੇ ਗਏ। ਇਸਨੇ ਆਪਣਾ ਐਕਟਿੰਗ ਕੈਰੀਅਰ ਅਤੇ ਸਿਨੇਮਾ ਕੈਰੀਅਰ 1998 ਵਿੱਚ ਸ਼ੁਰੂ ਕੀਤਾ।

ਕੈਰੀਅਰ[ਸੋਧੋ]

ਫ਼ਿਲਮ ਕਾਰਜ[ਸੋਧੋ]

ਆਪਣੇ ਕੈਰੀਅਰ ਦੀ ਸ਼ੁਰੁਆਤ ਵਿੱਚ, ਆਲਮ ਨੇ ਮਾਡਲਿੰਗ ਅਤੇ ਡਾਂਸ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਇਸਦੀ ਪਹਿਲੀ ਫ਼ਿਲਮ ਪ੍ਰੋਮਿਸ ਆਫ਼ ਲਵ ਸੀ, ਜਿਸਨੂੰ ਤਰੀਨ ਫ਼ਿਲਮਜ਼ ਦੁਆਰਾ ਨਿਰਮਾਨਿਤ ਕੀਤੀ ਗਈ। 

ਸਮਾਜਿਕ ਕਾਰਜਕਰਤਾ[ਸੋਧੋ]

2009 ਵਿੱਚ, ਆਲਮ ਯੂਨਾਇਟੇਡ ਅਸਿਸਟੈਂਸ ਮਿਸ਼ਿਨ ਇਨ ਅਫਗਾਨਿਸਤਾਨ (ਯੂਐਨਏਐਮਏ) ਵਿੱਚ ਪੀਸ ਐਮਬੈਸਡਰ ਬਣੀ।

ਦਫ਼ਤਰੀ ਵੈਬਸਾਈਟਸ[ਸੋਧੋ]

http://www.leena-alam.com

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]