ਲੀਨਾ ਮੇਡੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੀਨਾ ਮੇਡੀਨਾ
ਜਨਮ (1933-09-27) ਸਤੰਬਰ 27, 1933 (ਉਮਰ 86)
ਤਿਕ੍ਰਾਪੋ, ਪੇਰੂ
ਰਾਸ਼ਟਰੀਅਤਾਪੇਰੂ
ਪ੍ਰਸਿੱਧੀ Youngest confirmed mother in medical history
ਸਾਥੀRaúl Jurado (m. 1970s)
ਬੱਚੇਗੇਰਾਡੋ ਮੇਡੀਨਾ
(1939-05-14)ਮਈ 14, 1939 – 1979 (aged 40)
Unknown second son
1972 (ਉਮਰ 47–48)

ਲੀਨਾ ਮੇਡੀਨਾ (ਜਨਮ 27 ਸਤੰਬਰ, 1933) ਪੇਰੂ ਔਰਤ ਹੈ ਜੋ ਚਿਕਿਤਸਾ ਦੇ ਇਤਿਹਾਸ ਵਿੱਚ ਦੁਨੀਆ ਦੀ ਸਭ ਤੋਂ ਛੋਟੀ ਮਾਂ ਬਣੀ ਸੀ। ਲੀਨਾ ਨੇ ਪੰਜ ਸਾਲ, ਸੱਤ ਮਹੀਨੇ, ਸਤਾਰ੍ਹਾਂ ਦਿਨ ਦੀ ਉਮਰ ਵਿਚ ਇੱਕ ਬੱਚੇ, ਮੁੰਡੇ, ਨੂੰ ਜਨਮ ਦਿੱਤਾ। ਮੇਡੀਨਾ, ਪੇਰੂ ਦੀ ਰਾਜਧਾਨੀ ਲੀਮਾ ਦੀ ਰਹਿਣ ਵਾਲੀ ਸੀ।

ਮੁੱਢਲਾ ਜੀਵਨ[ਸੋਧੋ]

ਲੀਨਾ ਦਾ ਜਨਮ ਪੇਰੂ ਦੇ ਤਿਕ੍ਰਾਪੋ ਜ਼ਿਲ੍ਹਾ,[1] ਵਿੱਚ, ਸੁਨਿਆਰੇ ਟਿਬੁਰੇਲੋ ਮੇਡੀਨਾ ਅਤੇ ਵਿਕਟੋਰਿਆ ਲੋਸਿਆ ਦੇ ਘਰ ਹੋਇਆ।,[2] ਮੇਡੀਨਾ ਨੂੰ ਪੰਜ ਸਾਲ ਦੀ ਉਮਰ ਵਿੱਚ ਹਸਪਤਾਲ ਲਿਜਾਇਆ ਗਿਆ ਜਿਸ ਸਮੇਂ ਉਸ ਦੇ ਢਿੱਡ ਦਾ ਆਕਾਰ ਬਹੁਤ ਵੱਧ ਗਿਆ ਸੀ। ਲੀਨਾ ਅਤੇ ਉਸ ਦੇ ਮਾਤਾ-ਪਿਤਾ ਦਾ ਸੋਚਣਾ ਸੀ ਕਿ ਲੀਨਾ ਦੇ ਢਿੱਡ ਵਿੱਚ ਰਸੌਲੀ ਦੀ ਸ਼ਿਕਾਅਤ ਹੈ ਪਰ ਡਾਕਟਰਾਂ ਨੇ ਇਸ ਗੱਲ ਨੂੰ ਨਿਸ਼ਚਿਤ ਕੀਤਾ ਕਿ ਉਹ ਸੱਤ ਮਹੀਨੇ ਤੋਂ ਗਰਭ ਅਵਸਥਾ ਵਿੱਚ ਹੈ। ਡਾ. ਗੇਰਾਰਡੋ ਲੋਜ਼ਾਦਾ ਨੂੰ ਦੂਜੇ ਵਿਸ਼ੇਸ਼ਗ ਤੋਂ ਲੀਨਾ ਦੇ ਗਰਭ ਦੀ ਪੁਸ਼ਟੀ ਕਰਨ ਲਈ ਲੀਮਾ ਲੈ ਗਿਆ।[3]


ਉਸ ਸਮੇਂ ਦੇ ਸਮਕਾਲੀ ਅਖਬਾਰਾਂ ਨੇ ਇਸ ਗੱਲ ਵਿੱਚ ਬਹੁਤ ਦਿਲਚਸਪੀ ਦਿਖਾਈ ਅਤੇ ਇਸ ਖ਼ਬਰ ਦਾ ਬਹੁਤ ਫੈਲਾਉ ਕੀਤਾ।

ਹਵਾਲੇ[ਸੋਧੋ]

  1. "Six decades later, world's youngest mother awaits aid". The Telegraph. 27 August 2002. Archived from the original on 2009-07-16. Retrieved 2009-07-14. 
  2. Elgar Brown (for Chicago Evening American). "American scientists await U.S. visit of youngest mother: Peruvian girl and baby will be exhibited," San Antonio Light, July 11, 1939, page 2A.
  3. "Youngest Mother". Snopes.com. 21 Jul 2004. Retrieved September 30, 2011.