ਸਮੱਗਰੀ 'ਤੇ ਜਾਓ

ਲੀਲਾ ਸੁਮੰਤ ਮੂਲਗਾਓਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੀਲਾ ਸੁਮੰਤ ਮੂਲਗਾਓਕਰ
ਜਨਮ10 ਅਕਤੂਬਰ 1916
ਮੌਤ20 ਮਈ 1992(1992-05-20) (ਉਮਰ 75)
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਸਮਾਜ ਸੇਵਿਕਾ
ਰਿਸ਼ਤੇਦਾਰਸੁਮੰਤ ਮੂਲਗਾਓਕਰ (ਪਤੀ)

ਲੀਲਾ ਸੁਮੰਤ ਮੂਲਗਾਓਕਰ (10 ਅਕਤੂਬਰ 1916 - 20 ਮਈ 1992) ਇੱਕ ਭਾਰਤੀ ਸਮਾਜ ਸੇਵਿਕਾ ਸੀ, ਇਸਨੇ ਭਾਰਤ ਵਿੱਚ ਖੂਨ ਦੇ ਅਦਾਨ-ਪ੍ਰਦਾਨ ਦੀ ਸਵੈ-ਸੇਵਾ ਸ਼ੁਰੂ ਕੀਤੀ।[1] ਉਸਦਾ ਪਤੀ, ਸੁਮੰਤ ਮੂਲਗਾਓਕਰ ਟਾਟਾ ਮੋਟਰਜ਼ ਦਾ ਪ੍ਰਧਾਨ (ਚੇਅਰਮੈਨ) ਸੀ ਅਤੇ ਟਾਟਾ ਸਟੀਲ ਦਾ ਮੀਤ-ਪ੍ਰਧਾਨ ਰਿਹਾ।[2]

ਉਸਨੇ ਆਪਣਾ ਕੈਰੀਅਰ ਦੀ ਸ਼ੁਰੂਆਤ ਸੈਂਟ ਜਾਰਜ ਹਸਪਤਾਲ, ਮੁੰਬਈ ਵਿੱਚ ਬਤੌਰ ਰੇਡੀਓਗ੍ਰਾਫਰ ਕੀਤੀ। 1965 ਵਿੱਚ, ਉਸਨੇ ਟਾਟਾ ਮੋਟਰਜ਼ ਗ੍ਰਹਿਨੀ ਸੋਸ਼ਲ ਵੈਲਫੇਅਰ ਸੁਸਾਇਟੀ (ਟੀ.ਐਮ.ਜੀ.ਐਸ.ਡਬਲਿਊ.ਐੱਸ.) ਸ਼ੁਰੂ ਕੀਤੀ, ਜਿਸਨੇ ਕੰਪਨੀ ਦੇ ਕਰਮਚਾਰੀਆਂ ਦੇ ਘਰਾਂ ਵਿਚ ਔਰਤਾਂ ਲਈ ਰੁਜ਼ਗਾਰ ਪੈਦਾ ਕਰਨ ਦੀਆਂ ਯੋਜਨਾਵਾਂ ਨੂੰ ਜਾਰੀ ਰੱਖਿਆ।[3]

1963 ਵਿੱਚ, ਉਸਨੂੰ ਪਦਮ ਸ਼੍ਰੀ ਅਵਾਰਡ, ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤਾ ਗਿਆ।[4] ਉਹ 1975-76 ਵਿੱਚ ਬੰਬਈ ਦੀ ਸ਼ੈਰਿਫ਼ ਰਹੀ।

ਹਵਾਲੇ

[ਸੋਧੋ]
  1. "Leela Moolgaokar (1916-1992)". Tata Central Archives. Archived from the original on 2015-01-08. Retrieved 2014-09-04. {{cite web}}: Unknown parameter |dead-url= ignored (|url-status= suggested) (help)
  2. Tata Central Archives. "Leela Moolgaokar". Archived from the original on 2008-07-19. Retrieved 2 September 2014. {{cite web}}: Unknown parameter |dead-url= ignored (|url-status= suggested) (help)
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
  4. "Padma Awards Directory (1954–2013)" (PDF). Ministry of Home Affairs. Archived from the original (PDF) on 15 November 2014. Retrieved 29 August 2014. {{cite web}}: Unknown parameter |dead-url= ignored (|url-status= suggested) (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.