ਲੀਸਾ ਕੂਡਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੀਸਾ ਕੂਡਰੋ
Lisa Kudrow 2.jpg
ਕੁਦਰੋ 2009 ਸਟਰੀਮੀ ਅਵਾਰਡ ਦੌਰਾਨ
ਜਨਮ ਲੀਜ਼ਾ ਵਾਲੇਰੀ ਕੁਦਰੋ
(1963-07-30) ਜੁਲਾਈ 30, 1963 (ਉਮਰ 55)
ਲਾਸ ਐਂਜਲਸ, ਕੈਲੀਫੋਰਨੀਆ, ਅਮਰੀਕਾ
ਅਲਮਾ ਮਾਤਰ ਵਸਾਰ ਕਾਲਜ
ਪੇਸ਼ਾ ਅਦਾਕਾਰ, ਨਿਰਮਾਤਾ, ਲੇਖਕ, ਕਮੇਡੀਅਨ, ਆਵਾਜ਼ ਅਦਾਕਾਰ
ਸਰਗਰਮੀ ਦੇ ਸਾਲ 1989–ਹੁਣ ਤੱਕ
ਸਾਥੀ ਮਾਇਕਲ ਸਟਰਨ (ਵਿ. 1995)
ਬੱਚੇ 1

ਲੀਸਾ ਵੈਲੇਰੀ ਕੂਡਰੋ (ਜਨਮ 30 ਜੁਲਾਈ 1963)[1] ਇੱਕ ਅਮਰੀਕੀ ਅਦਾਕਾਰਾ, ਨਿਰਮਾਤਾ, ਲੇਖਕ ਅਤੇ ਕਮੇਡੀਅਨ ਹੈ[2]। ਉਹ ਇੱਕ ਲੜੀਵਾਰ ਨਾਟਕ ਫਰੈਂਡਜ਼ ਵਿੱਚ ਦਸ ਸੀਜਨਾ ਤੱਕ ਨਿਭਾਏ ਫੀਬੀ ਬੂਫ਼ੇ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ। ਜਿਸ ਲਈ ਉਸਨੂੰ ਐਮੀ ਅਤੇ ਸਕਰੀਨ ਐਕਟਰ ਗਿਲਡ ਅਵਾਰਡ ਮਿਲਿਆ। ਟੈਲੀਵੀਜ਼ਨ ਤੋਂ ਇਲਾਵਾ ਇਸਨੇ ਫਿਲਮਾਂ ਵਿੱਚ ਵੀ ਕੰਮ ਕੀਤਾ।

ਉਸਨੇ ਆਪਣੇ ਜੀਵਨ ਵਿੱਚ ਨੌ ਵਾਰ ਐਮੀ ਇਨਾਮ ਪ੍ਰਾਪਤ ਕੀਤਾ ਅਤੇ ਬਾਰਾਂ ਵਾਰ ਸਕਰੀਨ ਐਕਟਰ ਗਿਲਡ ਅਵਾਰਡ ਲਈ ਨਾਮਜ਼ਦ ਅਤੇ ਗੋਲਡਨ ਗਲੋਬ ਇਨਾਮ ਲਈ ਨਾਮਜ਼ਦ ਹੋਈ।

ਹਵਾਲੇ[ਸੋਧੋ]

  1. "Lisa Kudrow says her middle name". YouTube. Retrieved August 8, 2013. 
  2. Family Tree Legends According to the State of California. California Birth Index, 1905–1995. Center for Health Statistics, California Department of Health Services, Sacramento, California