ਲੁਡਮਿਲਾ ਜ਼ਾਈਕੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੁਡਮਿਲਾ ਜ਼ਾਈਕੀਨਾ
Svetlana Medvedeva with Lyudmila Zykina-1.jpg
ਲੁਡਮਿਲਾ ਜ਼ਾਈਕੀਨਾ (ਖੱਬੇ), 10 ਜੂਨ 2009 ਨੂੰ
ਜਾਣਕਾਰੀ
ਜਨਮ ਦਾ ਨਾਂ ਲੁਡਮਿਲਾ ਗਿਓਰਗੀਏਵਨਾ ਜ਼ਾਈਕੀਨਾ
ਜਨਮ (1929-06-10)10 ਜੂਨ 1929
ਮੂਲ ਮਾਸਕੋ, ਸੋਵੀਅਤ ਯੂਨੀਅਨ
ਮੌਤ 1 ਜੁਲਾਈ 2009(2009-07-01) (ਉਮਰ 80)
ਮਾਸਕੋ, ਰੂਸ
ਵੰਨਗੀ(ਆਂ) ਲੋਕਗਾਇਕੀ
ਕਿੱਤਾ ਗਾਇਕਾ
ਸਰਗਰਮੀ ਦੇ ਸਾਲ 1947–2009
ਸਬੰਧਤ ਐਕਟ Pyatnitsky Choir
ਵੈੱਬਸਾਈਟ www.ludmilazykina.com

ਲੁਡਮਿਲਾ ਗਿਓਰਗੀਏਵਨਾ ਜ਼ਾਈਕੀਨਾ (ਰੂਸੀ: Людми́ла Гео́ргиевна Зы́кина) (10 ਜੂਨ 1929 – 1 ਜੁਲਾਈ 2009) ਰੂਸ ਦੀ ਰਾਸ਼ਟਰੀ ਲੋਕ ਗਾਇਕਾ ਸੀ।

ਲੁਡਮਿਲਾ ਦਾ ਜਨਮ 10 ਜੂਨ 1929 ਨੂੰ ਮਾਸਕੋ, ਸੋਵੀਅਤ ਯੂਨੀਅਨ ਵਿੱਚ ਹੋਇਆ ਸੀ। ਉਹਦਾ ਉਪਨਾਮ ਉੱਚਾ ਲਈ ਇੱਕ ਰੂਸੀ ਸ਼ਬਦ ("зычный") ਤੋਂ ਹੈ। ਉਸਨੇ 1960 ਵਿੱਚ ਗੁਣਾ ਸ਼ੁਰੂ ਕੀਤਾ। ਉਸਨੇ ਸੋਵੀਅਤ ਸਭਿਆਚਾਰਕ ਮਾਮਲਿਆਂ ਦੀ ਮੰਤਰੀ ਏਕਾਤਰੀਨਾ ਫ਼ਰਤਸੇਵਾ ਨਾਲ ਦੋਸਤੀ ਗੰਢ ਲਈ ਸੀ, ਅਤੇ ਲਿਓਨਿਦ ਬ੍ਰੇਜ਼ਨੇਵ ਦੀ ਇੱਕ ਪਸੰਦੀਦਾ ਗਾਇਕਾ ਵਜੋਂ ਨਾਮਵਰ ਸੀ। ਕਹਿੰਦੇ ਹਨ ਉਹ ਕਿਮ ਇਲ ਸੁੰਗ ਅਤੇ ਉਸ ਦੇ ਪੁੱਤਰ ਕਿਮ ਜੋਂਗ ਇਲ ਦੀ ਇੱਕ ਖਾਸ ਪਸੰਦੀਦਾ ਗਾਇਕਾ ਸੀ। ਉਨ੍ਹਾਂ ਦੇ ਸੱਦੇ ਉੱਤੇ ਉਹ ਛੇ ਵਾਰ ਪੀਓਂਗਗੁਆਂਗ ਵਿੱਚ ਪ੍ਰਦਰਸ਼ਨ ਕਰਨ ਗਈ ਸੀ। ਇਹ ਵੀ ਕਿਮ ਦੱਸਦੇ ਹਨ ਕਿ ਜੋਂਗ ਇਲ ਨੇ ਉਸ ਦੀ ਪੇਸ਼ਕਾਰੀ ਨਾਲ ਆਪਣੀ ਬੀਮਾਰੀ ਠੀਕ ਹੋ ਦੀ ਉਮੀਦ ਕੀਤੀ ਸੀ ਅਤੇ 2008 ਵਿੱਚ ਪੀਓਂਗਗੁਆਂਗ ਆਉਣ ਦਾ ਜ਼ਾਈਕੀਨਾ ਨੂੰ ਸੱਦਾ ਦਿੱਤਾ ਸੀ।[1]ਓਲਗਾ ਵੋਰੋਨੇਤਸ ਨੂੰ ਜ਼ਾਈਕੀਨਾ ਦੀ ਮੁੱਖ ਰਕੀਬ ਮੰਨਿਆ ਜਾਂਦਾ ਸੀ।[2]

ਹਵਾਲੇ[ਸੋਧੋ]

  1. "Kim Jong-il's Favorite Russian Singer Dies", Chosun Ilbo (29 October 2009)[1].
  2. http://www.1tv.ru/videoarchive/72410