ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਲੁਧਿਆਣਾ
ਵੋਟਰ1,72,431[1][dated info]
ਮੌਜੂਦਾ ਹਲਕਾ
ਬਣਨ ਦਾ ਸਮਾਂ2017
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਲੁਧਿਆਣਾ ਕੇਂਦਰੀ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 63 ਨੰਬਰ ਚੌਣ ਹਲਕਾ ਹੈ।[2]

ਵਿਧਾਇਕ ਸੂਚੀ[ਸੋਧੋ]

ਸਾਲ ਨੰਬਰ ਰਿਜ਼ਰਵ ਮੈਂਬਰ ਪਾਰਟੀ
2017 63 ਜਨਰਲ ਸੁਰਿੰਦਰ ਕੁਮਾਰ ਦਾਵਾਰ ਭਾਰਤੀ ਰਾਸ਼ਟਰੀ ਕਾਂਗਰਸ
2012 63 ਜਨਰਲ ਸੁਰਿੰਦਰ ਕੁਮਾਰ ਦਾਵਾਰ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ[ਸੋਧੋ]

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2017 63 ਜਨਰਲ ਸੁਰਿੰਦਰ ਕੁਮਾਰ ਦਾਵਾਰ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 47871 ਗੁਰਦੇਵ ਸ਼ਰਮਾ ਦੇਬੀ ਪੁਰਸ਼ ਭਾਰਤੀ ਜਨਤਾ ਪਾਰਟੀ 27391
2012 63 ਜਨਰਲ ਸੁਰਿੰਦਰ ਕੁਮਾਰ ਦਾਵਾਰ ਪੁਰਸ਼ ਭਾਰਤੀ ਰਾਸ਼ਟਰੀ ਕਾਂਗਰਸ 47737 ਸੱਤਪਾਲ ਗੋਸਾਈਂ ਪੁਰਸ਼ ਭਾਰਤੀ ਜਨਤਾ ਪਾਰਟੀ 40541

ਇਹ ਵੀ ਦੇਖੋ[ਸੋਧੋ]

ਰਾਏਕੋਟ ਵਿਧਾਨ ਸਭਾ ਹਲਕਾ

ਹਵਾਲੇ[ਸੋਧੋ]

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.