ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ
ਦਿੱਖ
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ | |
ਜ਼ਿਲ੍ਹਾ | ਲੁਧਿਆਣਾ |
ਵੋਟਰ | 1,72,431[1][dated info] |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 2017 |
ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਲੁਧਿਆਣਾ ਪੱਛਮੀ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 64 ਨੰਬਰ ਚੌਣ ਹਲਕਾ ਹੈ।[2]
ਵਿਧਾਇਕ ਸੂਚੀ
[ਸੋਧੋ]ਸਾਲ | ਨੰਬਰ | ਜੇਤੂ ਉਮੀਦਵਾਰ | ਪਾਰਟੀ | |
---|---|---|---|---|
2012 | 64 | ਭਾਰਤ ਭੂਸ਼ਣ ਆਸ਼ੂ | ਭਾਰਤੀ ਰਾਸ਼ਟਰੀ ਕਾਂਗਰਸ | |
2007 | 57 | ਹਰੀਸ਼ ਰਾਇ ਧੰਦਾ | ਸ਼੍ਰੋਮਣੀ ਅਕਾਲੀ ਦਲ | |
2002 | 58 | ਹਰਨਾਮ ਦਾਸ ਜੋਹਰ | ਭਾਰਤੀ ਰਾਸ਼ਟਰੀ ਕਾਂਗਰਸ | |
1997 | 58 | ਮਹੇਸ਼ਇੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | |
1992 | 58 | ਹਰਨਾਮ ਦਾਸ ਜੋਹਰ | ਭਾਰਤੀ ਰਾਸ਼ਟਰੀ ਕਾਂਗਰਸ | |
1985 | 58 | ਹਰਨਾਮ ਦਾਸ ਜੋਹਰ | ਭਾਰਤੀ ਰਾਸ਼ਟਰੀ ਕਾਂਗਰਸ | |
1980 | 58 | ਜੋਗਿੰਦਰ ਪਾਲ ਪਾਂਡੇ | ਭਾਰਤੀ ਰਾਸ਼ਟਰੀ ਕਾਂਗਰਸ | |
1977 | 58 | ਅ. ਵਿਸ਼ਵਨਾਥਨ | ਜੇ.ਐੱਨ.ਪੀ |
ਜੇਤੂ ਉਮੀਦਵਾਰ
[ਸੋਧੋ]ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2012 | 64 | ਜਨਰਲ | ਭਾਰਤ ਭੂਸ਼ਣ ਆਸ਼ੂ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 69125 | ਪ੍ਰੋ ਰਜਿੰਦਰ ਭੰਡਾਰੀ | ਪੁਰਸ਼ | ਭਾਰਤੀ ਜਨਤਾ ਪਾਰਟੀ | 33203 | ||
2007 | 57 | ਜਨਰਲ | ਹਰੀਸ਼ ਰਾਇ ਧੰਦਾ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 46021 | ਹਰਨਾਮ ਦਾਸ ਜੋਹਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 31617 | ||
2002 | 58 | ਜਨਰਲ | ਹਰਨਾਮ ਦਾਸ ਜੋਹਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 36006 | ਅਵਤਾਰ ਸਿੰਘ ਮੱਕੜ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 19406 | ||
1997 | 58 | ਜਨਰਲ | ਮਹੇਸ਼ਇੰਦਰ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 41725 | ਹਰਨਾਮ ਦਾਸ ਜੌਹਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 28832 | ||
1992 | 58 | ਜਨਰਲ | ਹਰਨਾਮ ਦਾਸ ਜੋਹਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 15036 | ਕੈਲਾਸ਼ ਸ਼ਰਮਾ | ਪੁਰਸ਼ | ਭਾਰਤੀ ਜਨਤਾ ਪਾਰਟੀ | 10550 | ||
1985 | 58 | ਜਨਰਲ | ਹਰਨਾਮ ਦਾਸ ਜੋਹਰ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 23809 | ਰਾਕੇਸ਼ ਕੁਮਾਰ ਚੋਪੜਾ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 17855 | ||
1980 | 58 | ਜਨਰਲ | ਜੋਗਿੰਦਰ ਪਾਲ ਪਾਂਡੇ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 24777 | ਅਜੀਤ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 11455 | ||
1977 | 58 | ਜਨਰਲ | ਅ. ਵਿਸ਼ਵਨਾਥਨ | ਪੁਰਸ਼ | ਜੇ.ਐੱਨ.ਪੀ | 25118 | ਜੋਗਿੰਦਰ ਪਾਲ ਪਾਂਡੇ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 20070 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Chief Electoral Officer - Punjab. "Electors and Polling Stations - VS 2017" (PDF). Retrieved 24 June 2021.
- ↑ Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.