ਸਮੱਗਰੀ 'ਤੇ ਜਾਓ

ਲੂਰੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੂਰੀ
لوری
ਉਚਾਰਨਫ਼ਾਰਸੀ ਉਚਾਰਨ: [loriː]
ਜੱਦੀ ਬੁਲਾਰੇਈਰਾਨ; ਪੂਰਬੀ ਇਰਾਕ ਦੇ ਕੁਝ ਪਿੰਡ[1][2]
ਇਲਾਕਾSouthern Zagros
ਨਸਲੀਅਤਲੂਰੀ
Native speakers
50 ਲੱਖ (2012)[3]
ਉੱਪ-ਬੋਲੀਆਂ
  • ਉੱਤਰੀ ਲੂਰੀ
  • ਦੱਖਣੀ ਲੂਰੀ
  • ਲਾਕੀ ਲੂਰੀ
  • ਬਖਤਿਆਰੀ ਲੂਰੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3
lrc – Northern Lurish
Glottologluri1252
ਲੂਰੀ ਭਾਸ਼ਾਵਾਂ

ਲੂਰੀ ਭਾਸ਼ਾ ਪੱਛਮੀ ਈਰਾਨ ਵਿੱਚ ਉਪਭਾਸ਼ਾਵਾਂ ਦਾ ਸਮੂਹ ਹੈ। ਇਸਦੀ ਚਾਰ ਉਪਭਾਸ਼ਾਵਾਂ ਹਨ; ਉੱਤਰੀ ਲੂਰੀ, ਲਾਕੀ, ਬਖਤਿਆਰੀ ਅਤੇ ਦੱਖਣੀ ਲੂਰੀ।[4] ਇਹ ਉਪਭਾਸ਼ਾਵਾਂ ਵਿਸ਼ੇਸ਼ ਤੌਰ ਉੱਤੇ ਲਾਕੀ, ਬਖਤਿਆਰੀ, ਫੇਲੀ ਅਤੇ ਲੂਰੀ ਲੋਕਾਂ ਦੁਆਰਾ ਬੋਲੀਆਂ ਜਾਂਦੀ ਹਨ।[5]

2010 ਦੇ ਅੰਕੜਿਆਂ ਦੇ ਮੁਤਾਬਕ ਲੂਰੀ-ਬੋਲਣ ਵਾਲੇ ਇਲਾਕਿਆਂ ਦਾ ਨਕਸ਼ਾ।

ਇਤਿਹਾਸ

[ਸੋਧੋ]

ਇਹ ਭਾਸ਼ਾਵਾਂ ਮੱਧਲਈ ਫ਼ਾਰਸੀ(ਪਹਿਲਵੀ) ਤੋਂ ਵਿਕਸਿਤ ਹੋਈਆਂ ਹਨ।[6][6][7] ਇਹ ਆਧੁਨਿਕ ਫ਼ਾਰਸੀ ਨਾਲ ਕਾਫ਼ੀ ਸਾਂਝ ਰੱਖਦੀਆਂ ਹਨ ਅਤੇ ਇਹਨਾਂ ਦਾ ਵੱਖਰੇਵਾਂ ਮੋਟੇ ਤੌਰ ਉੱਤੇ ਧੁਨੀ ਵਿਗਿਆਨ ਦੇ ਪੱਧਰ ਉੱਤੇ ਹੈ।[8]

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. ਫਰਮਾ:E18
  2. Historical Dictionary of Iraq
  3. "LORI LANGUAGE ii. Sociolinguistic Status – Encyclopædia Iranica".
  4. Yar-Shater, Ehsan.
  5. John Limbert، The Origin and Appearance of The Kurds In Pre-Islamic Iran.
  6. 6.0 6.1 Erik John Anonby, "Update on Luri: How many languages?" Archived 2015-05-01 at the Wayback Machine.
  7. Don Stillo, "Isfahan-Provincial Dialetcs" in Encyclopædia Iranica.
  8. Bakhtiari tribe and the Bakhtiari dialect[permanent dead link] [dead link], Encyclopædia Iranica.