ਲੇਵ!
ਦਿੱਖ
ਸੁਰੰਗ ਦੀ ਇੱਕ ਤਸਵੀਰ | |
| ਸਾਲ | ਨਵੰਬਰ 17, 2012 |
|---|---|
| ਸਮੱਗਰੀ | ਕੱਚ |
| ਪਸਾਰ | 170 meters (560 feet) |
| ਜਗ੍ਹਾ | ਊਮਿਓ |
ਲੇਵ! 170 ਮੀਟਰ ਲੰਬੀ ਕੱਚ ਦੀ ਇੱਕ ਕਲਾਕ੍ਰਿਤੀ ਹੈ ਜੋ ਸਵੀਡਨ ਵਿੱਚ ਊਮਿਓ ਸੈਂਟਰਲ ਸਟੇਸ਼ਨ ਅਤੇ ਹਾਗਾ ਜਿਲ੍ਹੇ ਦੇ ਵਿੱਚਕਾਰ ਇੱਕ ਸੁਰੰਗ ਵਿੱਚ ਸਥਿਤ ਹੈ। ਇਸ ਦਾ ਉਦਘਾਟਨ 7 ਨਵੰਬਰ 2012 ਊਮਿਓ ਸਟੇਸ਼ਨ ਦੇ ਮੁੜ ਖੁੱਲਣ ਉੱਤੇ ਕੀਤਾ ਗਿਆ ਸੀ।