ਲੀਨੋਵੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿਨੋਵੋ ਸਮੂਹ ਲਿ.
ਕਿਸਮ ਪਬਲਿਕ
ਸੰਸਥਾਪਨਾ ਬੀਜਿੰਗ, ਚੀਨ
(1984)
ਸੰਸਥਾਪਕ ਲਿੳੁ ਚੁਅਾਂਝੀ
ਮੁੱਖ ਦਫ਼ਤਰ ਹਾੲਿਦਿਅਾਨ ਜ਼ਿਲ੍ਹਾ, Beijing, China
Morrisville, North Carolina, U.S.
ਸੇਵਾ ਖੇਤਰ ਵਿਸ਼ਵਭਰ
ਮੁੱਖ ਲੋਕ ਯੇਂਗ ਯੁਅਾਨਸ਼ਿੰਗ
(Chairman and CEO)
ਉਦਯੋਗ ਕੰਪਿੳੂਟਰ ਹਾਰਡਵੇਅਰ
ਬਿਜਲੲੀ ੳੁਪਕਰਨ
ਉਤਪਾਦ Smartphones, desktops, servers, notebooks, tablet computers, netbooks, peripherals, printers, televisions, scanners, storage devices
ਰੈਵੇਨਿਊ

ਵਾਧਾ

US$ 46.296 billion (2015)[1]
ਆਪਰੇਟਿੰਗ ਆਮਦਨ

ਵਾਧਾ

US$ 1.108 billion (2015)[1]
ਕੁੱਲ ਮੁਨਾਫ਼ਾ

ਵਾਧਾ

US$ 837 million (2015)[1]
ਕੁੱਲ ਜਾਇਦਾਦ

ਵਾਧਾ

US$ 27.081 billion (2015)[1]
Total equity

ਵਾਧਾ

US$ 4.016 billion (2015)[1]
ਮੁਲਾਜ਼ਮ 60,000 (2014)[ਹਵਾਲਾ ਲੋੜੀਂਦਾ]
ਉਪਸੰਗੀ Motorola Mobility[2]
ਵੈਬਸਾਈਟ www.lenovo.com
ਲੀਨੋਵੋ
ਸਧਾਰਨ ਚੀਨੀ 联想集团有限公司
ਰਵਾਇਤੀ ਚੀਨੀ 聯想集團有限公司
Literal meaning Lenovo Group Ltd.

ਲੀਨੋਵੋ ਗਰੁੱਪ ਲਿਮਟਿਡ (Lenovo),ਬੀਜਿੰਗ, ਚੀਨ, ਮੋਰਿਸਵਿਲੇ, ਉੱਤਰੀ ਕੈਰੋਲੀਨਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹੈੱਡਕੁਆਰਟਰ ਦੇ ਨਾਲ ਇੱਕ ਚੀਨੀ ਬਹੁਰਾਸ਼ਟਰੀ ਕੰਪਿਊਟਰ ਤਕਨਾਲੋਜੀ ਕੰਪਨੀ ਹੈ।ਇਹ ਕੰਪਨੀ ਮੋਬਾਇਲ,ਲੈਪਟਾਪ,ਕੰਪਿਊਟਰ ਪੈਰੀਫੈਰਿਲ,ਸਕੈਨਰ,ਟੀ.ਵੀ,ਟੈਬਲਟ,ਆਦਿ ਵਰਗੀਆਂ ਚੀਜਾਂ ਦਾ ਉਤਪਾਦ ਕਰਦੀ ਹੈ।ਇਸ ਕੰਪਨੀ ਨੂੰ 1984 ਵਿੱਚ ਲਿੳੁ ਚੁਅਾਂਝੀ ਨੇ ਸਥਾਪਿਤ ਕੀਤਾ ਸੀ।

ਹਵਾਲੇ[ਸੋਧੋ]

  1. 1.0 1.1 1.2 1.3 1.4 "Financial Statements for Lenovo Group Limited" (PDF). Lenovo. Retrieved May 21, 2015. As of 2015-03-31 
  2. "It's official: Motorola Mobility now belongs to Lenovo - CNET". cnet.com. Retrieved 2014-12-25.