ਲੈਰੀ ਸੈਂਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੈਰੀ ਸੈਨਗਰ
ਲੈਰੀ ਸੈਨਗਰ ਜੁਲਾਈ 2006 ਵਿੱਚ
ਜਨਮ
ਲੌਰੇੰਸ ਮਾਰਕ ਸੈਨਗਰ

(1968-07-16) ਜੁਲਾਈ 16, 1968 (ਉਮਰ 55)
ਅਲਮਾ ਮਾਤਰਰੀਡ ਕਾਲਜ (ਬੀ.ਏ.)
ਓਹਾਇਓ ਸਟੇਟ ਯੂਨੀਵਰਸਿਟੀ(ਐੱਮ.ਏ., ਪੀ.ਐੱਚ.ਡੀ.)
ਪੇਸ਼ਾਇੰਟਰਨੈੱਟ ਪ੍ਰਾਜੈਕਟ ਉੱਨਤਕਾਰ
ਲਈ ਪ੍ਰਸਿੱਧਵਿਕੀਪੀਡੀਆ ਦਾ ਸਹਿ-ਸੰਸਥਾਪਕ
ਵੈੱਬਸਾਈਟLarrySanger.org

ਲੈਰੀ ਸੈਨਗੇਰ (ਜਨਮ 16 ਜੁਲਾਈ, 1968[1]) ਇੱਕ ਅਮਰੀਕੀ ਇੰਟਰਨੈੱਟ ਉੱਦਮੀ ਹੈ। ਉਹ ਆਜ਼ਾਦ ਸੱਮਗਰੀ ਵਾਲੇ ਵਿਸ਼ਵਕੋਸ਼ ਵਿਕੀਪੀਡੀਆ ਦਾ ਸਹਿ-ਸੰਸਥਾਪਕ ਅਤੇ ਸਿਟੀਜੈਨਡਮ[2] ਦਾ ਸੰਸਥਾਪਕ ਹੈ। ਉਹ ਐਨਕੋਰੇਜ, ਅਲਾਸਕਾ ਵਿੱਚ ਪਲਿਆ। ਛੋਟੀ ਉਮਰ ਤੋਂ ਹੀ ਉਸ ਦਾ ਰੁਝਾਨ ਦਰਸ਼ਨ ਵੱਲ ਸੀ। ਉਸਨੇ 1991 ਵਿੱਚ ਰੀਡ ਕਾਲਜ ਤੋਂ ਦਰਸ਼ਨ ਵਿੱਚ ਬੈਚਲਰ ਦੀ ਡਿਗਰੀ ਅਤੇ 2000 ਵਿੱਚ ਦਰਸ਼ਨ ਵਿੱਚ ਪੀ.ਐੱਚ.ਡੀ. ਦੀ ਡਿਗਰੀ ਓਹਾਇਓ ਸਟੇਟ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

ਹਵਾਲੇ[ਸੋਧੋ]

  1. Jennifer Joline Anderson (2011). Wikipedia: The Company and Its Founders (1 ed.). Abdo Group. p. 20. ISBN 1617148121.
  2. Anderson, Nate (21 ਨਵੰਬਰ 2007). "Larry Sanger says "tipping point" approaching for expert-guided Citizendium wiki". Ars Technica. Retrieved 2007-11-21.