ਲੋਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਈ ਯੂ ਸੀ ਐੱਨ ਲਾਲ-ਲਿਸਟ ਦਾ ਵਰਗੀਕਰਨ
ਪੈਲੀਓਲੌਕਸੋਡਨ ਨਮੈਡੀਕ, ਹਾਥੀਆਂ ਦੀ ਇੱਕ ਲੋਪ ਹੋਈ ਜਾਤੀ
ਲੋਪ ਹੋਏ ਡਾਈਨੋਸੌਰਾਂ ਦੇ ਕਰੰਗ; ਪੰਛੀ ਡਾਈਨੋਸੌਰਾਂ ਦੇ ਬੰਸਾਂ ਵਿੱਚੋਂ ਹੀ ਹਨ।

ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਵਿੱਚ ਲੋਪ ਜਾਂ ਨਾਸ਼ ਜਾਂ ਖ਼ਾਤਮਾ ਕਿਸੇ ਪ੍ਰਾਣੀ ਜਾਂ ਪ੍ਰਾਣੀਆਂ ਦੀ ਟੋਲੀ, ਆਮ ਤੌਰ ਉੱਤੇ ਕਿਸੇ ਜਾਤੀ, ਦਾ ਅੰਤ ਹੁੰਦਾ ਹੈ। ਲੋਪ ਹੋਣ ਦਾ ਸਮਾਂ ਉਹ ਗਿਣਿਆ ਜਾਂਦਾ ਹੈ ਜਦੋਂ ਉਸ ਜਾਤ ਦਾ ਆਖ਼ਰੀ ਜੀਅ ਮਰ ਜਾਵੇ ਭਾਵੇਂ ਅਜਿਹੀ ਟੋਲੀ ਕੁੱਲ ਵਧਾਉਣ ਅਤੇ ਮੁੜ-ਰਾਜ਼ੀ ਹੋਣ ਦੀ ਕਾਬਲੀਅਤ ਇਸ ਤੋਂ ਪਹਿਲਾਂ ਹੀ ਗੁਆ ਬੈਠੀ ਹੁੰਦੀ ਹੈ।