ਲੋਹਗੜ੍ਹ (ਮੁਹਾਲੀ)
ਦਿੱਖ
ਲੋਹਗੜ੍ਹ ਭਾਰਤੀ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਜ਼ੀਰਕਪੁਰ ਦੀ ਨੋਟੀਫਾਈਡ ਏਰੀਆ ਕਮੇਟੀ ਦਾ ਇੱਕ ਪਿੰਡ ਹੈ। ਇਸ ਨੂੰ ਹਰਿਆਣਾ ਦੇ ਇੱਕ ਹੋਰ ਨਾਮ ਲੋਹਗੜ੍ਹ (ਬਿਲਾਸਪੁਰ) ਨਾਲ ਰਲਗੱਡ ਨਹੀਂ ਕੀਤਾ ਜਾਣਾ ਚਾਹੀਦਾ ਜੋ 1710 ਤੋਂ 1715 ਤੱਕ ਬੰਦਾ ਸਿੰਘ ਬਹਾਦਰ ਦੇ ਅਧੀਨ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਸੀ।
ਲੋਹਗੜ੍ਹ ਵਿੱਚ ਕਲੋਨੀਆਂ
[ਸੋਧੋ]- ਸਿਗਮਾ ਸਿਟੀ
- ਕਿਸ਼ੋਰ ਬਿਹਾਰੀ ਪ੍ਰਵਾਸੀ ਕਲੋਨੀ
- ਖੁਸ਼ੰਕ ਵਿਲਾ
- ਸਿਗਮਾ ਸਿਟੀ ਐਕਸਟੈਂਸ਼ਨ
- ਦਸਮੇਸ਼ ਕਲੋਨੀ ਪਟਿਆਲਾ ਐਚ.ਡਬਲਿਊ
- ਰੰਧਾਵਾ ਐਨਕਲੇਵ
- ਗੋਲਡਨ ਐਨਕਲੇਵ
- ਪਿੰਡ ਲੋਹਗੜ੍ਹ
- ਪੰਚਸ਼ੀਲ ਐਨਕਲੇਵ
- ਬਾਦਲ ਕਲੋਨੀ
- ਐਕਸਚੇਂਜ ਕਲੋਨੀ
- ਬਾਲਾਜੀ ਐਨਕਲੇਵ
- ਫ੍ਰੀਡਮ ਐਨਕਲੇਵ (ਪੁਰਾਣਾ ਨਾਮ: ਬਾਲਾਜੀ ਐਨਕਲੇਵ, ਫੇਜ਼ 2)
- ਸੇਰਿਸਥ ਕਲੋਨੀ
- ਡਿਫੈਂਸ ਐਨਕਲੇਵ
- ਟ੍ਰਿਬਿਊਨ ਕਲੋਨੀ (ਸਰਵ ਮੰਗਲ ਸੁਸਾਇਟੀ)
- ਸ਼ਰਮਾ ਐਨਕਲੇਵ
- ਚੌਧਰੀ ਕਲੋਨੀ
- ਸਕਾਈਨੈੱਟ ਐਨਕਲੇਵ
- ਗ੍ਰੀਨ ਪਾਰਕ ਕਲੋਨੀ
- ਸਵਿਤਰੀ ਐਨਕਲੇਵ
- ਦਸਮੇਸ਼ ਕਲੋਨੀ
- ਸਿਗਮਾ ਸਿਟੀ ਐਕਸਟੈਂਸ਼ਨ
ਗੁਰਦੁਆਰਾ ਲੋਹਗੜ੍ਹ ਸਾਹਿਬ
[ਸੋਧੋ]ਇਹ ਇੱਕ ਇਤਿਹਾਸਕ ਗੁਰਦੁਆਰਾ ਹੈ ਜੋ ਬਹੁਤ ਪਹਿਲਾਂ ਬੁੱਢਾ ਦਲ ਨੇ ਬਣਵਾਇਆ ਸੀ।