ਲੌਰਡਸ
ਦਿੱਖ
(ਲੌਰਡਜ਼ ਤੋਂ ਮੋੜਿਆ ਗਿਆ)
ਲੌਰਡਸ | |||||
ਗਰਾਊਂਡ ਜਾਣਕਾਰੀ | |||||
---|---|---|---|---|---|
ਟਿਕਾਣਾ | ਸੇਂਟ ਜੌਨਸ ਵੁੱਡ ਲੰਡਨ | ||||
ਗੁਣਕ | 51°31′46″N 0°10′22″W / 51.5294°N 0.1727°W | ||||
ਸਥਾਪਨਾ | 1814 | ||||
ਸਮਰੱਥਾ | 28,000 | ||||
ਮਾਲਕ | ਮੇਰਿਲਬੋਨ ਕ੍ਰਿਕਟ ਕਲੱਬ | ||||
Tenants | ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ | ||||
ਐਂਡ ਨਾਮ | |||||
ਪਵੀਲੀਅਨ ਐਂਡ ਨਰਸਰੀ ਐਂਡ | |||||
ਅੰਤਰਰਾਸ਼ਟਰੀ ਜਾਣਕਾਰੀ | |||||
ਪਹਿਲਾ ਟੈਸਟ | 21–23 ਜੁਲਾਈ 1884: ਇੰਗਲੈਂਡ ਬਨਾਮ ਆਸਟਰੇਲੀਆ | ||||
ਆਖਰੀ ਟੈਸਟ | 10–12 ਅਗਸਤ 2018: ਇੰਗਲੈਂਡ ਬਨਾਮ ਭਾਰਤ | ||||
ਪਹਿਲਾ ਓਡੀਆਈ | 26 ਅਗਸਤ 1972: ਇੰਗਲੈਂਡ ਬਨਾਮ ਆਸਟਰੇਲੀਆ | ||||
ਆਖਰੀ ਓਡੀਆਈ | 14 ਜੁਲਾਈ 2018: ਇੰਗਲੈਂਡ ਬਨਾਮ ਭਾਰਤ | ||||
ਪਹਿਲਾ ਟੀ20ਆਈ | 5 ਜੂਨ 2009: ਇੰਗਲੈਂਡ ਬਨਾਮ ਫਰਮਾ:Country data ਨੀਦਰਲੈਂਡਸ | ||||
ਆਖਰੀ ਟੀ20ਆਈ | 29 ਜੁਲਾਈ 2018: ਨੇਪਾਲ ਬਨਾਮ ਫਰਮਾ:Country data ਨੀਦਰਲੈਂਡਸ | ||||
ਟੀਮ ਜਾਣਕਾਰੀ | |||||
| |||||
9 ਅਗਸਤ 2018 ਤੱਕ ਸਰੋਤ: ESPNcricinfo |
ਲੌਰਡਸ ਕ੍ਰਿਕਟ ਗਰਾਊਂਡ, ਜਿਸਨੂੰ ਸਿਰਫ਼ ਲੌਰਡਸ ਵੀ ਕਹਿ ਜਾਂਦਾ ਹੈ ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਲੰਡਨ ਦੇ ਸੇਂਟ ਜੌਨਸ ਵੁੱਡ ਵਿੱਚ ਸਥਿਤ ਹੈ। ਇਸਦਾ ਨਾਮ ਇਸਦੇ ਸੰਸਥਾਪਕ ਥਾਮਸ ਲੌਰਡ ਦੇ ਨਾਮ ਤੇ ਰੱਖਿਆ ਗਿਆ ਸੀ। ਇਸਦਾ ਮਾਲਕਾਨਾ ਹੱਕ ਮੇਰਿਲਬੋਨ ਕ੍ਰਿਕਟ ਕਲੱਬ ਕੋਲ ਹਨ ਅਤੇ ਮਿਡਲਸੈਕਸ ਕਾਊਂਟੀ ਕ੍ਰਿਕਟ ਕਲੱਬ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ, ਯੂਰਪੀ ਕ੍ਰਿਕਟ ਕੌਂਸਲ ਅਤੇ ਅਗਸਤ 2005 ਤੱਕ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦਾ ਮੇਜ਼ਬਾਨ ਘਰੇਲੂ ਗਰਾਊਂਡ ਹੈ। ਲੌਰਡਸ ਕ੍ਰਿਕਟ ਗਰਾਊਂਡ ਨੂੰ ਕ੍ਰਿਕਟ ਦਾ ਘਰ ਜਾਂ ਕ੍ਰਿਕਟ ਦਾ ਮੱਕਾ ਵੀ ਕਿਹਾ ਜਾਂਦਾ ਹੈ।[1] ਇੱਥੇ ਵਿਸ਼ਵ ਦਾ ਸਭ ਤੋਂ ਪੁਰਾਣਾ ਖੇਡ ਅਜਾਇਬ ਘਰ ਵੀ ਹੈ।[2]
ਹਵਾਲੇ
[ਸੋਧੋ]- ↑ "Lord's". Cricinfo. Retrieved 22 August 2009.
- ↑ see MCC museum Archived 12 February 2007 at the Wayback Machine. webpage
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |